ਪੰਜਾਬ ਵਿਧਾਨ ਸਭਾ ''ਚ ਦਲਿਤਾਂ ਦੇ ਮੁੱਦੇ ''ਤੇ ''ਆਪ'' ਦਾ ਹੰਗਾਮਾ

03/26/2018 4:16:57 PM

ਚੰਡੀਗੜ੍ਹ (ਪਰਮਜੀਤ) : ਪੰਜਾਬ ਵਿਧਾਨ ਸਭਾ 'ਚ ਦਲਿਤਾਂ ਦੇ ਮੁੱਦਿਆਂ ਨੂੰ ਲੈ ਕੇ 'ਆਮ ਆਦਮੀ ਪਾਰਟੀ' ਦੇ ਕਾਫੀ ਹੰਗਾਮਾ ਕੀਤਾ। 'ਆਪ' ਦੇ ਵਿਰੋਧੀ ਧਿਰ ਦੇ ਨੇਤਾ ਨੇ ਨਾਅਰੇਬਾਜ਼ੀ ਕਰਦਿਆਂ ਦਲਿਤਆਂ ਨਾਲ ਵਿਤਕਰਾ ਬੰਦ ਕਰਨ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਬਾਰੇ ਕਿਹਾ। ਆਪ ਆਗੂਆਂ ਨੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਰੁਕੀਆਂ ਹੋਈਆਂ ਪੈਨਸ਼ਨਾਂ ਨੂੰ ਵੀ ਬਹਾਲ ਕਰੇ ਅਤੇ ਆਟਾ-ਦਾਲ ਸਕੀਮ ਦੇ ਕੱਟੇ ਹੋਏ ਨੀਲੇ ਕਾਰਡ ਵੀ ਦੁਬਾਰਾ ਬਹਾਲ ਕੀਤੇ ਜਾਣ।