ਪੰਜਾਬ ਸਰਕਾਰ ਨੇ ਕੀਤੇ 52 ਪੁਲਸ ਅਧਿਕਾਰੀਆਂ ਦੇ ਤਬਾਦਲੇ

03/29/2016 2:16:59 PM

ਚੰਡੀਗੜ੍ਹ— ਪੰਜਾਬ ਸਰਕਾਰ ਵਲੋਂ ਰਾਜ ਦੇ ਪੁਲਸ ਢਾਂਚੇ ''ਚ ਫੇਰਬਦਲ ਕਰਦਿਆਂ 52 ਪੁਲਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਅਧਿਕਾਰੀਆਂ ''ਚ ਫਿਰੋਜ਼ਪੁਰ, ਫਰੀਦਕੋਟ, ਖੰਨਾ, ਹੁਸ਼ਿਆਰਪੁਰ, ਫਤਿਹਗੜ੍ਹ, ਗੁਰਦਾਸਪੁਰ, ਬਰਨਾਲਾ, ਪਠਾਨਕੋਟ, ਜਗਰਾਓਂ, ਮੋਗਾ ਅਤੇ ਮਾਨਸਾ ਸਮੇਤ 14 ਜ਼ਿਲਾ ਪੁਲਸ ਮੁੱਖੀ ਅਤੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਅਤੇ ਬਹੁਤ ਸਾਰੀਆਂ ਰੇਜ਼ਾਂ ਦੇ ਆਈ. ਜੀ. ਅਤੇ ਡੀ. ਆਈ. ਜੀ. ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-

     
ਅਧਿਕਾਰੀ ਦਾ ਨਾਂ     ਨਵੀਂ ਪੋਸਟ
1. ਮੁਹੰਮਦ ਮੁਸ਼ਤਫਾ  ਡੀ. ਜੀ. ਪੀ. ਲਾਅ ਐਂਡ ਰਾਈਟਸ ਕਮਿਸ਼ਨ
2. ਹਰਦੀਪ ਢਿੱਲੋਂ   ਡੀ. ਜੀ. ਪੀ. ਲਾਅ ਐਂਡ ਆਰਡਰ
3. ਆਰ. ਪੀ. ਸਿੰਘ             ਐੱਮ. ਡੀ. ਪੀ. ਪੀ. ਐੱਚ. ਸੀ.
4. ਐੱਮ. ਕੇ. ਤਿਵਾੜੀ ਏ. ਡੀ. ਜੀ. ਪੀ. ਜੇਲ
5. ਬੀ. ਕੇ. ਉੱਪਲ  ਏ. ਡੀ. ਜੀ. ਪੀ. ਐੱਚ. ਆਰ. ਡੀ. ਅਤੇ ਅਡੀਸ਼ਨਲ                                              ਚਾਰਜ ਏ. ਡੀ. ਜੀ. ਪੀ. ਵੈਲਫੇਅਰ ਅਤੇ ਲਿਟੀਗੇਸ਼ਨ
6. ਬੀ. ਕੇ. ਬਾਵਾ    ਆਈ. ਜੀ. ਸਿਕਿਓਰਿਟੀ
7. ਬੀ. ਕੇ. ਗਾਰਗ     ਏ. ਡੀ. ਜੀ. ਪੀ. ਪਾਵਰਕਾਮ
8. ਕੁਲਦੀਪ ਸਿੰਘ ਆਈ. ਜੀ. ਕਮ ਅਡੀਸ਼ਨਲ ਡਾਇਰੈਕਟਰ ਐੱਸ. ਆਰ.                           ਐੱਸ. ਪੀ. ਪੀ. ਏ. ਫਿਲੌਰ
9. ਨੌਨਿਹਾਲ ਸਿੰਘ ਆਈ. ਜੀ. ਲਾਅ ਆਰਡਰ-2
10. ਅਨਿਤਾ ਪੁੰਜ   ਆਈ. ਜੀ. ਪਰਸੋਨਲ
11. ਬੀ. ਚੰਦਰਸ਼ੇਖਰ    ਆਈ. ਜੀ. ਸਟੇਟ ਕਰਾਈਮ ਰਿਕਾਰਡ ਬਿਊਰੋ
12. ਅਰਪਿਤ ਸ਼ੁਕਲਾ    ਪੁਲਸ ਕਮਿਸ਼ਨ, ਜਲੰਧਰ
13. ਲੋਕਨਾਥ ਆਂਗਰਾ   ਆਈ. ਜੀ., ਜਲੰਧਰ ਜ਼ੋਨ
14. ਪਰਮਰਾਜ ਸਿੰਘ ਉਮਰਨੰਗਲ ਆਈ. ਜੀ. ਪੀ. ਪਟਿਆਲਾ ਜ਼ੋਨ
ਆਈ. ਜੀ. ਪੀ. ਪਟਿਆਲਾ ਜ਼ੋਨ ਪੁਲਸ ਕਮਿਸ਼ਨਰ, ਅੰਮ੍ਰਿਤਸਰ
16. ਜਤਿੰਦਰ ਔਲਖ   ਪੁਲਸ ਕਮਿਸ਼ਨ ਲੁਧਿਆਣਾ
17. ਯੁਰਿੰਦਰ ਸਿੰਘ ਹੇਅਰ    ਡੀ. ਆਈ. ਜੀ. ਫਿਰੋਜ਼ਪੁਰ ਰੇਂਜ
18. ਹਰਜੀਤ ਸਿੰਘ   ਡੀ. ਸੀ. ਪੀ. ਜਲੰਧਰ
19. ਜੇ. ਏਲਾਂਚੇ ਜ਼ਿਆਨ   ਡੀ. ਸੀ. ਪੀ. ਅੰਮ੍ਰਿਤਸਰ
20. ਧਰੁਮਨ ਐੱਚ. ਨਿੰਬਲ ਡੀ. ਸੀ. ਪੀ. ਲੁਧਿਆਣਾ
21. ਹਰਪ੍ਰੀਤ ਸਿੰਘ  ਏ. ਆਈ. ਜੀ. ਕਰਾਈਮ, ਚੰਡੀਗੜ੍ਹ
 22. ਸੰਦੀਪ ਸ਼ਰਮਾ         ਕਮਾਂਡੈਂਟ ਤੀਜੀ ਸੀ. ਡੀ. ਓ. ਮੋਹਾਲੀ
 23. ਪਾਟਿਲ ਕੇ. ਬਲੀਰਾਮ   ਐੱਸ. ਐੱਸ. ਪੀ. ਵਿਜੀਲੈਂਸ, ਅੰਮ੍ਰਿਤਸਰ
24. ਪਰਮਬੀਰ ਸਿੰਘ ਪਰਮਾਰ  ਏ. ਆਈ. ਜੀ. ਸੀ. ਆਈ. ਅੰਮ੍ਰਿਤਸਰ
25. ਅਲਕਾ ਮੀਨਾ     ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ, ਜਲੰਧਰ ਰੇਂਜ
26. ਸ਼ਿਵ ਕੁਮਾਰ ਵਰਮਾ        ਡੀ. ਆਈ. ਜੀ. ਵਿਜੀਲੈਂਸ ਬਿਊਰੋ, ਚੰਡੀਗੜ੍ਹ
27. ਰਾਜਿੰਦਰ ਸਿੰਘ  ਡੀ. ਆਈ. ਡੀ. ਵਿਜੀਲੈਂਸ ਬਿਊਰੋ, ਚੰਡੀਗੜ੍ਹ
28. ਹਰਦਿਆਲ ਸਿੰਘ ਮਾਨ    ਏ. ਆਈ. ਜੀ. ਕਰਾਈਮ, ਚੰਡੀਗੜ੍ਹ
29. ਮਨਮਿੰਦਰ ਸਿੰਘ   ਐੱਸ. ਐੱਸ. ਪੀ. ਫਿਰੋਜ਼ਪੁਰ
30. ਸੁਖਮਿੰਦਰ ਸਿੰਘ ਮਾਨ   ਏ. ਆਈ. ਜੀ. ਐੱਸ. ਐੱਸ. ਓ. ਸੀ. ਅੰਮ੍ਰਿਤਸਰ
31. ਨਰਿਦੰਰ ਭਾਰਗਵ      ਐੱਸ. ਐੱਸ. ਪੀ. ਫਾਜ਼ਿਲਕਾ
32. ਗੁਰਪ੍ਰੀਤ ਸਿੰਘ ਗਿੱਲ  ਐੱਸ. ਐੱਸ. ਪੀ., ਸ੍ਰੀ ਮੁਕਤਸਰ ਸਾਹਿਬ
33. ਕੁਲਦੀਪ ਸਿੰਘ  ਐੱਸ. ਐੱਸ. ਪੀ. ਹੁਸ਼ਿਆਰਪੁਰ
34. ਧਨਪ੍ਰੀਤ ਕੌਰ ਏ. ਆਈ. ਜੀ. ਪਰਸੋਨਲ-1 ਹੁਸ਼ਿਆਰਪੁਰ
35. ਜਗਦੀਪ ਸਿੰਘ     ਐੱਸ. ਐੱਸ. ਪੀ., ਗੁਰਦਾਸਪੁਰ
36. ਗੁਰਪ੍ਰੀਤ ਸਿੰਘ ਤੂਰ   ਐੱਸ. ਐੱਸ. ਪੀ. ਬਰਨਾਲਾ
37. ਰਾਕੇਸ਼ ਕੌਸ਼ਲ     ਐੱਸ. ਐੱਸ. ਪੀ. ਪਠਾਨਕੋਟ
38. ਰਵਿੰਦਰ ਬਖਸ਼ੀ    ਕਮਾਂਡੈਂਟ ਤੀਜੀ ਆਈ. ਆਰ. ਬੀ. ਲੁਧਿਆਣਾ
39.  ਉਪਿੰਦਰਜੀਤ ਘੁੰਮਣ ਐੱਸ. ਐੱਸ. ਪੀ. ਜਗਰਾਓਂ
40. ਰਵਚਰਨ ਸਿੰਘ ਬਰਾੜ  ਕਮਾਂਡੈਂਟ ਛੇਵੀਂ ਆਈ. ਆਰ. ਪੀ. ਲੱਧਾਕੋਠੀ,   ਸੰਗਰੂਰ                             
41. ਜਸਪ੍ਰੀਤ ਸਿੰਘ  ਐੱਸ. ਐੱਸ. ਪੀ. ਫਰੀਦਕੋਟ
42. ਸਤਿੰਦਰ ਸਿੰਘ      ਐੱਸ. ਐੱਸ. ਪੀ. ਖੰਨਾ
43. ਹਰਚਰਨ ਸਿੰਘ ਭੁੱਲਰ  ਐੱਸ. ਐੱਸ. ਪੀ. ਫਤਿਹਗੜ੍ਹ ਸਾਹਿਬ
44. ਜਤਿੰਦਰ ਖਹਿਰਾ   ਏ. ਆਈ. ਜੀ. ਪ੍ਰੋਵਿਜ਼ਨਿੰਗ, ਚੰਡੀਗੜ੍ਹ
45. ਐੱਚ. ਐੱਸ. ਪੰਨੂੰ       ਐੱਸ. ਐੱਸ. ਪੀ. ਮੋਗਾ
46. ਰਘੂਬੀਰ ਸਿੰਘ        ਕਮਾਂਡੈਂਟ 5ਵੀਂ ਆਈ. ਆਰ. ਬੀ., ਅੰਮ੍ਰਿਤਸਰ
47. ਮੁਖਵਿੰਦਰ ਸਿੰਘ ਭੁੱਲਰ     ਐੱਸ. ਐੱਸ. ਪੀ. ਮਾਨਸਾ
48. ਰਾਜਜੀਤ ਸਿੰਘ   ਕਮਾਂਡੈਂਟ 82ਵੀਂ ਬਟਾਲੀਅਨ, ਪੀ. ਏ. ਪੀ., ਚੰਡੀਗੜ੍ਹ
49. ਰੁਪਿੰਦਰ ਸਿੰਘ ਏ. ਆਈ. ਜੀ. ਵਿਜੀਲੈਂਸ ਬਿਊਰੋ. ਈ. ਓ. ਡਬਲਯੂ.,                                           ਲੁਧਿਆਣਾ

50. ਸੰਦੀਪ ਗੋਇਲ 

51. ਬਲਵਿੰਦਰ ਸਿੰਘ     

52.ਗੁਰਤੇਜਿੰਦਰ ਸਿੰਘ ਔਲਖ

ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ

 

  ਏ. ਆਈ. ਜੀ. ਟਰੈਫਿਕ,  ਚੰਡੀਗੜ੍ਹ

 

 

ਸਹਾਇਕ ਕਮਾਂਡੈਂਟ ਤੀਜੀ ਆਈ. ਆਰ. ਬੀ.,                                                   ਲੁਧਿਆਣਾ