ਪੰਜਾਬ ਸਰਕਾਰ ਵਲੋਂ ਮਾਲੀਆ ਵਿਭਾਗ ਦੇ 8 ਕਾਨੂੰਗੋ ਨੂੰ ਮਿਲੀ ਤਰੱਕੀ

05/31/2020 8:38:48 PM

ਚੰਡੀਗੜ੍ਹ, (ਰਮਨਜੀਤ)— ਪੰਜਾਬ ਸਰਕਾਰ ਨੇ ਮਾਲੀਆ ਵਿਭਾਗ 'ਚ ਤਾਇਨਾਤ ਕਾਨੂੰਗੋ ਪੱਧਰ ਦੇ 8 ਅਧਿਕਾਰੀਆਂ ਨੂੰ ਤਰੱਕੀ ਦੇ ਕੇ ਨਾਇਬ-ਤਹਿਸੀਲਦਾਰ ਬਣਾ ਦਿੱਤਾ ਹੈ। ਉਨ੍ਹਾਂ ਦੀ ਨਵੀਂ ਨਿਯੁਕਤੀ ਦੇ ਸਟੇਸ਼ਨ ਵੀ ਦੇ ਦਿੱਤੇ ਗਏ।

* ਰਮਿੰਦਰ ਪਾਲ ਸਿੰਘ, ਬਰਨਾਲਾ

* ਰਾਜੀਵ ਖੋਸਲਾ, ਕਪੂਰਥਲਾ

* ਸੁਖਵਿੰਰ ਸਿੰਘ, ਹੁਸ਼ਿਆਰਪੁਰ

* ਕੁਲਵਰਣ ਸਿੰਘ, ਐੱਸ. ਬੀ. ਐੱਸ. ਨਗਰ

* ਰਘਵੀਰ ਸਿੰਘ, ਰੂਪਨਗਰ

* ਮਨੋਹਰ ਕੁਮਾਰ, ਸੰਗਰੂਰ

* ਸ਼ਿਵਦਰਸ਼ਨ ਸਿੰਘ, ਜਲੰਧਰ

* ਗੁਰਨੈਬ ਸਿੰਘ, ਸੰਗਰੂਰ

KamalJeet Singh

This news is Content Editor KamalJeet Singh