ਪੰਜਾਬ ਬਜਟ 2020: ਬੱਸੀ ਪਠਾਣਾਂ ਦੇ ਲੋਕਾਂ ਲਈ ਅਹਿਮ ਖਬਰ

02/28/2020 6:42:18 PM

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਬੱਸੀ ਪਠਾਣਾਂ ਦੇ ਵੇਰਕਾ ਡੇਅਰੀ ਪਲਾਂਟ ਅਜੇ ਤਿਆਰ ਹੋ ਰਿਹਾ ਹੈ ਅਤੇ ਉਹ ਇਸ ਸਾਲ 'ਚ ਤਿਆਰ ਹੋ ਜਾਵੇਗਾ। ਇਸ ਨੂੰ ਤਿਆਰ ਕਰਨ ਲਈ 41 ਕਰੋੜ ਦੇਣ ਦਾ ਐਲਾਨ ਕੀਤਾ ਹੈ।

Shyna

This news is Content Editor Shyna