ਕਿਸ਼ਨਪੁਰਾ ਚੌਂਕ ਨੇੜੇ ਪੁਲਸ ਵੈਨ ਨੇ ਮਾਰੀ 2 ਨੌਜਵਾਨਾਂ ਨੂੰ ਟੱਕਰ

03/08/2019 12:11:07 AM

ਜਲੰਧਰ (ਅਨਿਲ)—ਜਲੰਧਰ ਦੇ ਕਿਸ਼ਨਪੁਰਾ ਚੌਂਕ ਨੇੜੇ ਇਕ ਪੁਲਸ ਵੈਨ ਨੇ 2 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਡਰਾਇਵਰ ਨੇ ਉੱਥੋਂ ਵੈਨ ਭੱਜਾ ਲਈ ਪਰ ਲੋਕਾਂ ਨੇ ਮੌਕਾ 'ਤੇ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਡਰਾਇਵਰ ਸ਼ਰਾਬ ਦੇ ਨਸ਼ੇ 'ਚ ਵੈਨ ਚਲਾ ਰਿਹਾ ਸੀ।

Hardeep kumar

This news is Content Editor Hardeep kumar