ਆਈ. ਪੀ. ਐੱਸ. ਤੇ ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ

11/05/2016 11:34:19 AM

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਤਹਿਤ ਰਾਜ ਵਿਚ 24 ਆਈ. ਪੀ. ਐੱਸ./ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। 
ਨਾਂ                     ਨਵੀਂ ਤਾਇਨਾਤੀ
ਧਰੁਵ ਦਾਹੀਆ ਏ. ਡੀ. ਸੀ. ਪੀ.,  ਆਵਾਜਾਈ ਲੁਧਿਆਣਾ
ਸੰਦੀਪ ਗਰਗ ਏ. ਡੀ. ਸੀ. ਪੀ., ਮੁੱਖ ਦਫਤਰ, ਲੁਧਿਆਣਾ 
ਸੇਵਾ ਸਿੰਘ ਐੱਸ. ਪੀ,  ਇਨਵੈਸਟੀਗੇਸ਼ਨ, ਸੰਗਰੂਰ  
ਅਮਰਜੀਤ ਸਿੰਘ ਐੱਸ. ਪੀ. ਮੁੱਖ ਦਫਤਰ, ਸੰਗਰੂਰ 
ਜਸਵੀਰ ਸਿੰਘ ਰਾਏੇ ਐੱਸ. ਪੀ., ਮੁੱਖ ਦਫਤਰ, ਐੱਸ. ਬੀ. ਐੱਸ. ਨਗਰ, ਨਵਾਂਸ਼ਹਿਰ
ਬਲਰਾਜ ਸਿੰਘ ਐੱਸ. ਪੀ.,  ਸੁਰੱਖਿਆ ਅਤੇ ਆਵਾਜਾਈ, ਪਟਿਆਲਾ
ਸੁਖਦੇਵ ਸਿੰਘ ਐੱਸ. ਪੀ.,  ਮੁੱਖ ਦਫਤਰ, ਪਟਿਆਲਾ
ਬਲਵੀਰ ਸਿੰਘ ਐੱਸ. ਪੀ., ਆਪ੍ਰੇਸ਼ਨ, ਸੁਰੱਖਿਆ ਅਤੇ ਆਵਾਜਾਈ, ਕਪੂਰਥਲਾ
ਬਹਾਦੁਰ ਸਿੰਘ ਐੱਸ. ਪੀ., ਇਨਵੈਸਟੀਗੇਸ਼ਨ, ਕਪੂਰਥਲਾ
ਰਾਜਕੁਮਾਰ ਏ. ਸੀ., ਤੀਜੀ ਆਈ. ਆਰ. ਬੀ, ਲੁਧਿਆਣਾ
ਤਿਲਕ ਰਾਜ ਏ. ਡੀ. ਸੀ. ਪੀ., ਵਿਸ਼ੇਸ਼ ਬ੍ਰਾਂਚ, ਅੰਮ੍ਰਿਤਸਰ
ਹਰਪ੍ਰੀਤ ਸਿੰਘ ਐੱਸ. ਪੀ., ਇਨਵੈਸਟੀਗੇਸ਼ਨ, ਹੁਸ਼ਿਆਰਪੁਰ
ਹਰਮੀਤ ਸਿੰਘ ਹੁੰਦਲ ਏ. ਸੀ., 80ਵੀਂ ਬਟਾਲੀਅਨ, ਪੀ. ਏ. ਪੀ., ਜਲੰਧਰ
ਜੋਗਿੰਦਰ ਸਿੰਘ ਸੁਪਰਡੈਂਟ, ਕੇਂਦਰੀ ਜੇਲ, ਲੁਧਿਆਣਾ
ਗੁਰਸੇਵਕ ਸਿੰਘ ਐੱਸ. ਪੀ. ਇਨਵੈਸਟੀਗੇਸ਼ਨ, ਬਟਾਲਾ
ਗੁਰਦੀਪ ਸਿੰਘ ਐੱਸ. ਪੀ, ਇਨਵੈਸਟੀਗੇਸ਼ਨ, ਫਰੀਦਕੋਟ
ਸੰਦੀਪ ਕੁਮਾਰ ਸ਼ਰਮਾ ਏ. ਡੀ. ਸੀ. ਪੀ.-4,  ਲੁਧਿਆਣਾ
ਦੇਸਰਾਜ ਐੱਸ. ਪੀ., ਮਲੋਟ
ਦਵਿੰਦਰ ਸਿੰਘ ਐੱਸ. ਪੀ., ਸਿਟੀ ਬਠਿੰਡਾ
ਗੁਰਨਾਮ ਸਿੰਘ ਐੱਸ. ਪੀ., ਸੁਰੱਖਿਆ ਅਤੇ ਆਵਾਜਾਈ ਤਰਨਤਾਰਨ
ਬਲਬੀਰ ਸਿੰਘ ਸਹਾਇਕ ਕਮਾਂਡੈਂਟ, 6ਵੀਂ ਆਈ. ਆਰ. ਬੀ., ਲੱਡਾਕੋਠੀ, ਸੰਗਰੂਰ
ਸ਼ੈਲੇਂਦਰ ਸਿੰਘ ਏ. ਡੀ. ਸੀ. ਪੀ.- 2, ਅੰਮ੍ਰਿਤਸਰ
ਜੈ ਪਾਲ ਸਿੰਘ ਐੱਸ. ਪੀ., ਪੀ. ਐੱਸ. ਪੀ. ਸੀ. ਐੱਲ.
ਗੁਰਚਰਨ ਸਿੰਘ ਏ. ਡੀ. ਸੀ. ਪੀ., ਆਵਾਜਾਈ, ਅੰਮ੍ਰਿਤਸਰ।

Babita Marhas

This news is News Editor Babita Marhas