ਹੁਣ ਬਿਨਾਂ IELTS ਕੀਤੇ ਬਣੋ ਕੈਨੇਡਾ ਦੇ ਪੱਕੇ ਨਿਵਾਸੀ, ਜਲਦ ਕਰੋ ਅਪਲਾਈ

05/01/2023 1:57:45 PM

ਇੰਟਰਨੈਸ਼ਨਲ ਡੈਸਕ- ਕੈਨੇਡੀਅਨ ਸਰਕਾਰ ਵੱਲੋਂ ਇਕ ਵੱਡਾ ਬਿਆਨ ਆਇਆ ਹੈ ਕਿ ਹੁਣ ਕੈਨੇਡਾ ਸਰਕਾਰ ਕਈ ਖੇਤਰਾਂ ਦੇ ਵਰਕਰਾਂ ਨੂੰ ਕੈਨੇਡਾ ਦੀ ਸਿੱਧੀ ਪੀਆਰ ਦੇਵੇਗੀ। ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਕੈਨੇਡਾ ਦੀ ਪੀਆਰ ਮਿਲ ਸਕਦੀ ਹੈ ਤੇ ਉਹ ਕੈਨੇਡਾ ਵਿਚ ਪੱਕੇ ਤੌਰ 'ਤੇ ਆ ਕੇ ਵੱਸ ਸਕਦੇ ਹਨ। ਜਿਹੜੇ ਇਹਨਾਂ ਖੇਤਰ ਦੇ ਉਮੀਦਵਾਰ ਹੋਣਗੇ, ਉਹਨਾਂ ਨੂੰ ਨਾ ਹੀ ਕੋਈ IELTS ਦੀ ਲੋੜ ਹੈ ਨਾ ਹੀ ਕੋਈ ਪੈਸੇ ਸ਼ੋਅ ਕਰਨ ਦੀ ਲੋੜ ਹੈ।    

ਹੁਣ ਤੁਹਾਡੇ ਕੋਲ ਪੂਰੇ ਪਰਿਵਾਰ ਸਮੇਤ ਪੱਕੇ ਹੋਣ ਦਾ ਮੌਕਾ ਇਕ ਵਧੀਆ ਮੌਕਾ ਹੈ | 18 ਤੋਂ 60 ਸਾਲ ਤੱਕ ਵਾਲਾ ਵਿਅਕਤੀ ਲੈ ਸਕਦੇ ਹਨ ਕੈਨੇਡਾ ਦੀ ਪੀ ਆਰ, ਲੋੜ ਹੈ ਤਾਂ ਸਿਰਫ ਪੜ੍ਹਾਈ ਦੀ ਦਸਵੀਂ ਪਾਸ ਤੇ ਵਰਕ ਐਕਸੀਪੀਰੀਐਂਸ ਦੀ ਜ਼ਰੂਰਤ ਨਹੀਂ ਹੈ | ਹੁਣ ਪੁਆਇੰਟ ਸਿਸਟਮ ਵੀ ਬਹੁਤ ਲੋਅ ਚੱਲ ਰਹੇ ਹਨ, ਜਿਸ ਕਰ ਕੇ ਇਹ ਸੁਨਹਿਰੀ ਮੌਕਾ ਹੈ ਕਿ ਜਲਦੀ ਤੋਂ ਜਲਦੀ ਆਪਣੀ ਪੀਆਰ ਅਪਲਾਈ ਕਰੋ ਅਤੇ ਇਸ ਘੋਸ਼ਣਾ ਦੇ ਫ਼ਾਇਦੇ ਚੁੱਕੋ। ਜੇ ਤੁਸੀਂ ਵੀ ਆਪਣੀ ਕੈਨੇਡਾ ਦੀ ਪੀਆਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ 97797-75976 ਨੰਬਰ 'ਤੇ ਕਾਲ ਕਰੋ।

Vandana

This news is Content Editor Vandana