ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ''ਚ ਚੁੱਕੀ ਸਹੁੰ

04/28/2016 11:56:53 AM

ਨਵੀਂ ਦਿੱਲੀ/ਜਲੰਧਰ : ਬਜਟ ਸੈਸ਼ਨ ਦੇ ਦੂਜੇ ਭਾਗ ''ਚ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਰਾਜ ਸਭਾ ''ਚ ਭਾਜਪਾ ਦੇ ਨਵੇਂ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਸਹੁੰ ਚੁੱਕੀ। ਸਿੱਧੂ ਦੇ ਸਹੁੰ ਚੁੱਕਣ ਤੋਂ ਬਾਅਦ ਜਨਤਾ ਦਲ ਯੂਨਾਈਟਿਡ ਦੇ ਸੰਸਦ ਮੈਂਬਰ ਕੇ. ਸੀ. ਤਿਆਗੀ ਨੇ ਦਿੱਲੀ ਯੂਨੀਵਰਸਿਟੀ ਦੇ ਟੈਕਸਟ ਬੁੱਕ ''ਚ ਸ਼ਹੀਦ ਭਗਤ ਸਿੰਘ ਨੂੰ ''ਅੱਤਵਾਦੀ'' ਦੱਸਣ ਦਾ ਮਾਮਲਾ ਚੁੱਕਿਆ ਅਤੇ ਇਸ ''ਚ ਸੋਧ ਕਰਨ ਦੀ ਮੰਗ ਕੀਤੀ। 

Babita Marhas

This news is News Editor Babita Marhas