ਨਵਜੋਤ ਸਿੰਘ ਸਿੱਧੂ ਹਸਪਤਾਲ ''ਚ ਦਾਖਲ, ਨਿਊਰੋ ਪ੍ਰਾਬਲਮ

10/07/2015 11:19:47 AM

ਚੰਡੀਗੜ੍ਹ- ਸਾਬਕਾ ਭਾਰਤੀ ਕ੍ਰਿਕਟਰ, ਸਾਬਕਾ ਸੰਸਦ ਮੈਂਬਰ, ਕੁਮੈਂਟੇਟਰ ਤੇ ਟੀ. ਵੀ. ਪਰਸਨੈਲਿਟੀ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਨਿਊਰੋ ਪ੍ਰਾਬਲਮ (ਖੂਨ ਦਾ ਜੰਮਣਾ) ਹੈ। ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਉਨ੍ਹਾਂ ਦੀ ਪਤਨੀ ਤੇ ਬੀ. ਜੇ. ਪੀ. ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡਆ ''ਤੇ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਪ੍ਰਾਬਲਮ ਦਾ ਕਾਰਨ ਕੈਲਾਸ਼ ਯਾਤਰਾ ਦੌਰਾਨ ਲੱਗੀ ਸੱਟ ਵੀ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।