ਨਵਜੋਤ ਕੌਰ ਨੇ ਦਿੱਤੀ ਸੁਖਬੀਰ ਨੂੰ ਸਲਾਹ (ਵੀਡੀਓ)

02/10/2016 3:34:23 PM

ਅੰਮ੍ਰਿਤਸਰ : ਦਿੱਲੀ ਦਰਬਾਰ ''ਚ ਜਾ ਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਗਿਲੇ-ਸ਼ਿਕਵੇ ਕਰਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਨਵਜੋਤ ਕੌਰ ਸਿੱਧੂ ਨੇ ਸਲਾਹ ਦਿੱਤੀ ਹੈ। ਸੁਖਬੀਰ ਵਲੋਂ ਕੇਂਦਰੀ ਫੈਸਲਿਆਂ ''ਚ ਅਕਾਲੀ ਦਲ ਨੂੰ ਲੂਪ ''ਚ ਲਏ ਜਾਣ ਦੀ ਗੱਲ ''ਤੇ ਮੈਡਮ ਸਿੱਧੂ ਨੇ ਪਲਟਵਾਰ ਕਰਦਿਆਂ ਸੁਖਬੀਰ ਨੂੰ ਪਹਿਲਾਂ ਸਥਾਨਕ ਭਾਜਪਾ ਆਗੂਆਂ ਨੂੰ ਲੂਪ ''ਚ ਲੈਣ ਦੀ ਗੱਲ ਕੀਤੀ ਹੈ।
ਭਾਜਪਾ ਦੀ ਸੰਸਦੀ ਸਕੱਤਰ ਨੇ ਫਿਰ ਦੋਸ਼ ਲਗਾਇਆ ਹੈ ਕਿ ਅਕਾਲੀ ਦਲ ਪਿਛਲੇ ਚਾਰ ਸਾਲ ਤੋਂ ਭਾਜਪਾ ਆਗੂਆਂ ਦੀ ਅਣਦੇਖੀ ਕਰ ਰਿਹਾ ਹੈ।

Gurminder Singh

This news is Content Editor Gurminder Singh