ਨੀਟ ਦੀ ਪ੍ਰੀਖਿਆ 'ਚ ਮੁਕਤਸਰ ਦੇ ਨਵਦੀਪ ਸਿੰਘ ਨੇ ਮਾਰੀ ਬਾਜ਼ੀ (ਵੀਡੀਓ)

06/24/2017 4:13:45 PM


ਮੁਕਤਸਰ—ਸੀ. ਬੀ. ਐੱਸ. ਈ. ਨੀਟ 2017 ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਇਸ ਨਤੀਜੇ 'ਚ ਮੁਕਤਸਰ ਦੇ ਨਵਦੀਪ ਸਿੰਘ ਪੁੱਤਰ ਪ੍ਰਿੰਸੀਪਲ ਗੋਪਾਲ ਸਿੰਘ ਨੇ ਨੀਟ 2017 ਦੀ ਪ੍ਰੀਖਿਆ 'ਚ ਪਹਿਲਾ ਸਥਾਨ ਹਾਸਲ ਕਰਦਿਆਂ 700 ਅੰਕਾਂ 'ਚੋਂ 697 ਅੰਕ ਲੈ ਕੇ ਬਾਜ਼ੀ ਮਾਰੀ ਹੈ।