3 ਦਰਜਨ ਨਗਰ ਪਾਲਿਕਾਵਾਂ ਤੇ ਨਗਰ ਪੰਚਾਇਤਾਂ ਦੇ ਕਾਰਜਕਾਰੀ ਅਧਿਕਾਰੀਆਂ ਦੇ ਹੋਏ ਤਬਾਦਲੇ

07/28/2017 9:49:34 AM


ਫਗਵਾੜਾ(ਰਮੇਸ਼) - ਸਥਾਨਕ ਲੋਕਲ ਬਾਡੀਜ਼ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਲਗਭਗ 3 ਦਰਜਨ ਨਗਰ ਪਾਲਿਕਾਵਾਂ ਅਤੇ ਨਗਰ ਪੰਚਾਇਤਾਂ ਦੇ ਕਾਰਜਕਾਰੀ ਅਧਿਕਾਰੀਆਂ (ਈ. ਓਜ਼) ਦੇ ਤਬਾਦਲੇ ਕੀਤੇ ਗਏ, ਜਿਨ੍ਹਾਂ ਦੀਆਂ ਨਵੀਆਂ ਨਿਯੁਕਤੀਆਂ ਇਸ ਤਰ੍ਹਾਂ ਹਨ : 
ਰਜਨੀਸ਼ ਕੁਮਾਰ (ਈ. ਓ.)-ਜਲਾਲਾਬਾਦ ਵਾਧੂ ਚਾਰਜ ਸ੍ਰੀ ਮੁਕਤਸਰ ਸਾਹਿਬ, ਭੁਪਿੰਦਰ ਸਿੰਘ ਈ. ਓ. ਜਗਰਾਓਂ, ਅਵਤਾਰ ਚੰਦ-ਬਲਾਚੌਰ, ਆਸ਼ੀਸ਼ ਕੁਮਾਰ ਈ. ਓ. ਨਗਰ ਪੰਚਾਇਤ-ਭਾਦਸੋਂ, ਮਨਜੀਤ ਸਿੰਘ ਈ. ਓ. ਨਗਰ ਪੰਚਾਇਤ-ਚਮਕੌਰ ਸਾਹਿਬ, ਸੰਗੀਤ ਕੁਮਾਰ ਈ. ਓ. ਨਗਰ ਪੰਚਾਇਤ ਖਮਾਣੋਂ ਤੋਂ ਇਲਾਵਾ ਚਾਰਜ-ਭਵਾਨੀਗੜ੍ਹ, ਵਿਜੇ ਡੋਗਰਾ ਈ. ਓ. ਫਿਲੌਰ ਅਤੇ ਵਾਧੂ ਚਾਰਜ—ਗੋਰਾਇਆ, ਤਜੇਂਦਰ ਸਿੰਘ ਈ. ਓ. ਨਗਰ ਪੰਚਾਇਤ-ਲੋਹੀਆਂ, ਰਾਜੀਵ ਓਬਰਾਏ ਈ. ਓ. ਕਰਤਾਰਪੁਰ ਵਾਧੂ ਚਾਰਜ ਸੁਲਤਾਨਪੁਰ ਲੋਧੀ, ਜਗਮੋਹਨ ਈ. ਓ. ਤਲਵਾੜਾ ਵਾਧੂ ਚਾਰਜ-ਦਸੂਹਾ, ਜੈ ਕੁਮਾਰ ਈ. ਓ.-ਮਲੋਟ ਵਾਧੂ ਚਾਰਜ ਅਬੋਹਰ ਅਤੇ ਫਾਜ਼ਿਲਕਾ, ਚਰਨਦਾਸ ਈ. ਓ. ਨਗਰ ਪੰਚਾਇਤ ਬਿਲਗਾ, ਸੁਖਦੇਵ ਸਿੰਘ ਰੰਧਾਵਾ ਈ. ਓ.-ਬੁਢਲਾਡਾ, ਦੇਸਰਾਜ ਈ. ਓ.-ਨਗਰ ਪੰਚਾਇਤ ਮਹਿਤਪੁਰ ਅਤੇ ਵਾਧੂ ਚਾਰਜ-ਸ਼ਾਹਕੋਟ, ਚੰਦਰਮੋਹਨ ਭਾਟੀਆ ਈ. ਓ.-ਨਗਰ ਪੰਚਾਇਤ ਬੇਗੋਵਾਲ ਅਤੇ ਵਾਧੂ ਚਾਰਜ-ਨਡਾਲਾ ਅਤੇ ਭੁਲੱਥ, ਰਵੀ ਕੁਮਾਰ ਈ. ਓ.-ਮਾਨਸਾ ਵਾਧੂ ਚਾਰਜ ਭਿਖੀ ਅਤੇ ਜੋਗਾ, ਰਮੇਸ਼ ਕੁਮਾਰ ਈ. ਓ. ਨਗਰ ਪੰਚਾਇਤ ਮਾਹਿਲਪੁਰ, ਜਗਸੀਰ ਸਿੰਘ ਧਾਲੀਵਾਲ ਈ. ਓ. ਗਿੱਦਬਾਹਾ ਵਾਧੂ ਚਾਰਜ ਅਰਨੀਵਾਲਾ, ਅਰੁਣ ਕੁਮਾਰ ਈ. ਓ. ਨਗਰ ਪੰਚਾਇਤ-ਨਰੋਟ ਜੈਮਲ ਸਿੰਘ, ਰਾਜੇਸ਼ ਸ਼ਰਮਾ ਈ. ਓ. ਸੰਗਤ, ਅਸ਼ਵਨੀ ਕੁਮਾਰ ਈ. ਓ.-ਸੁਨਾਮ, ਗੁਰਪ੍ਰੀਤ ਸਿੰਘ ਅਕਾਊਂਟੈਂਟ (ਸੀ. ਡੀ. ਸੀ. ਚਾਰਜ ਈ. ਓ.) ਨਗਰ ਪੰਚਾਇਤ-ਬਰੀਵਾਲਾ, ਮਦਨ ਲਾਲ ਅਕਾਊਂਟੈਂਟ (ਸੀ. ਡੀ. ਸੀ. ਚਾਰਜ ਈ. ਓ.) ਨਗਰ ਨਿਗਮ ਫਗਵਾੜਾ ਤੋਂ ਨਗਰ ਪੰਚਾਇਤ-ਰਾਮਪੁਰਾ, ਰਾਜੀਵ ਸਰੀਨ ਅਕਾਊਂਟੈਂਟ (ਸੀ. ਡੀ. ਸੀ. ਚਾਰਜ ਈ. ਓ.) ਕਪੂਰਥਲਾ ਤੋਂ ਨਗਰ ਪੰਚਾਇਤ-ਅਜਨਾਲਾ, ਗੁਰਪ੍ਰਤਾਪ ਸਿੰਘ ਐੱਮ-ਈ.-ਜ਼ੀਰਕਪੁਰ, ਬਲਦੇਵ ਰਾਜ ਵਰਮਾ ਐੱਮ. ਈ.-ਰਾਜਪੁਰਾ, ਸੰਦੀਪ ਰੋਮਾਨਾ ਐੱਮ. ਈ-ਕੋਟਕਪੂਰਾ, ਕੁਲਵਿੰਦਰ ਸਿੰਘ ਐੱਮ. ਈ.-ਨਾਭਾ ਪੁਸ਼ਪਿੰਦਰ ਕੁਮਾਰ ਸੁਪਰਡੈਂਟ ਚਾਰਜ ਈ. ਓ.-ਭਦੌੜ, ਪ੍ਰਮੋਦ ਕੁਮਾਰ ਸੁਪਰਡੈਂਟ ਚਾਰਜ  ਈ. ਓ.-ਤਨੌਲਾ, ਅਮਰਿੰਦਰ ਸਿੰਘ ਸੁਪਰਡੈਂਟ ਚਾਰਜ ਈ. ਓ. ਨਗਰ ਪੰਚਾਇਤ -ਨਿਹਾਲ ਸਿੰਘ ਵਾਲਾ ਲਗਾਏ ਗਏ ਹਨ।