ਅਵਤਾਰ ਸਿੰਘ ਨੂੰ ਡੀ. ਐੱਸ. ਪੀ. ਬਣਨ ’ਤੇ ਕੀਤਾ ਸਨਮਾਨਤ

04/06/2019 4:17:40 AM

ਮੋਗਾ (ਗੋਪੀ ਰਾਊਕੇ)-ਮੋਗਾ ਕਾਰ ਤੇ ਜੀਪ ਬਾਜ਼ਾਰ ਐਸੋਸੀਏਸ਼ਨ ਰਜਿ. ਮੋਗਾ ਦੇ ਪ੍ਰਧਾਨ ਦਲਜੀਤ ਸਿੰਘ ਜੀਤਾ, ਚੇਅਰਮੈਨ ਅਮਰਜੀਤ ਸਿੰਘ ਕਲਕੱਤਾ, ਸੀਨੀਅਰ ਵਾਈਸ ਪ੍ਰਧਾਨ ਸੁਖਦੇਵ ਸਿੰਘ ਲੋਧਰਾ, ਵਾਈਸ ਪ੍ਰਧਾਨ ਰਣਜੀਤ ਸਿੰਘ ਰਾਜਾ, ਵਾਈਸ ਪ੍ਰਧਾਨ ਪਰਮਜੀਤ ਸਿੰਘ, ਕੈਸ਼ੀਅਰ ਗੁਰਦੀਪ ਸਿੰਘ ਦੀਪਾ, ਸੀਨੀਅਰ ਮੈਂਬਰ ਪਰਮਿੰਦਰ ਸਿੰਘ ਜੱਜ, ਸੁਖਵੰਤ ਸਿੰਘ ਟੀਟੂ, ਪ੍ਰਿਤਪਾਲ ਸਿੰਘ ਪਾਲ ਕਾਲੀਏਵਾਲਾ, ਬਲਵੰਤ ਸਿੰਘ, ਪ੍ਰਿੰਸ ਆਸ਼ੂ, ਟਿੰਕੂ ਨਾਰੰਗ, ਇੰਦਰਜੀਤ ਸਿੰਘ ਗੋਰਾ, ਇੰਦਰਜੀਤ ਮੰਗਾ ਵੱਲੋਂ ਅਵਤਾਰ ਸਿੰਘ ਰਾਜਪਾਲ ਨੂੰ ਡੀ.ਐੱਸ.ਪੀ. ਬਣਨ ’ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਅਵਤਾਰ ਸਿੰਘ ਰਾਜਪਾਲ ਹਮੇਸ਼ਾ ਹੀ ਯੂਨੀਅਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਮੇਸ਼ਾ ਯੂਨੀਅਨ ਦਾ ਸਾਥ ਦਿੰਦੇ ਰਹੇ ਹਨ। ਡੀ.ਐੱਸ.ਪੀ. ਨੇ ਦਿੱਤੇ ਗਏ ਇਸ ਮਾਣ-ਸਤਿਕਾਰ ਲਈ ਯੂੁਨੀਅਨ ਦਾ ਧੰਨਵਾਦ ਕੀਤਾ।

Related News