ਗੋਡਿਆਂ ਦੀ ਚੀਰ-ਫਾਡ਼ ਤੋਂ ਨਰਾਇਣੀ ਆਰਥੋਕਿੱਟ ਕਰੇਗੀ ਬਚਾਅ: ਸਿੱਧੂ

Sunday, Mar 24, 2019 - 03:52 AM (IST)

ਗੋਡਿਆਂ ਦੀ ਚੀਰ-ਫਾਡ਼ ਤੋਂ ਨਰਾਇਣੀ ਆਰਥੋਕਿੱਟ ਕਰੇਗੀ ਬਚਾਅ: ਸਿੱਧੂ
ਮੋਗਾ (ਘੁੰਮਣ, ਬੀ. ਐੱਨ. 485/3)-ਭਾਰਤ ਦੇ ਪ੍ਰਸਿੱਧ ਨਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦ ਨੂੰ ਦਿਨਾਂ ਵਿਚ ਠੀਕ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਕਿੱਟ ਵਿਚ ਗੋਡਿਆਂ ਦੀ ਗਰੀਸ ਬਨਾਉਣ ਦੀ ਦਵਾਈ ਵੀ ਹੈ, ਜਿਸ ਦੀ ਮਾਲਿਸ਼ ਕਰਨ ਨਾਲ ਗੋਡਿਆਂ ਦੀ ਗਰੀਸ ਪੂਰੀ ਹੁੰਦੀ ਹੈ। ਸੁੱਕੇ ਹੋਏ ਗੋਡੇ ਤੇ ਗੈਪ ਨੂੰ ਨਰਾਇਣੀ ਆਰਥੋਕਿੱਟ ਕਵਰ ਕਰਦੀ ਹੈ ਅਤੇ ਗੋਡਿਆਂ ਦੇ ਆਪ੍ਰੇਸ਼ਨ ਤੋਂ ਵੀ ਬਚਾਅ ਕਰਦੀ ਹੈ। ਹਜ਼ਾਰਾਂ ਗੋਡਿਆਂ ਤੋਂ ਪ੍ਰੇਸ਼ਾਨ ਮਰੀਜ਼ ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਵਿਚ ਇਸ ਆਯੁਰਵੈਦਿਕ ਦਵਾਈ ਨਾਲ ਠੀਕ ਹੋ ਰਹੇ ਹਨ। ਨਰਾਇਣੀ ਆਯੁਰਵੈਦਿਕ ਗਰੁੱਪ ਦੇ ਐੱਮ. ਡੀ. ਰਣਦੀਪ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਕੁੱਝ ਹੋਰਨਾਂ ਜ਼ਿਲਿਆਂ ਵਿਚ ਜਲਦ ਦਵਾਈ ਮੁਹੱਈਆ ਕਰਵਾਈ ਜਾਵੇਗੀ, ਜਿਸਦਾ ਕੋਰਸ ਕਰਨ ਨਾਲ ਗੋਡਿਆਂ ਦੇ ਮਰੀਜ਼ਾਂ ਦਾ ਆਪ੍ਰੇਸ਼ਨ ਅਤੇ ਲੱਖਾਂ ਰੁਪਏ ਦੇ ਖਰਚੇ ਦਾ ਅਤੇ ਗੋਡਿਆਂ ਦੀ ਚੀਰਫਾਡ਼ ਤੋਂ ਬਚਾਅ ਹੋਵੇਗਾ। ਉਨ੍ਹਾਂ ਕਿਹਾ ਕਿ ਨੇਡ਼ੇ ਬੱਸ ਸਟੈਂਡ, ਅੰਮ੍ਰਿਤਸਰ ਰੋਡ ਬਾਗ ਸਿੰਘ ਮਾਰਕੀਟ, ਮੋਗਾ ਵਿਖੇ ਹਰ ਸੋਮਵਾਰ ਨੂੰ ਓ. ਪੀ. ਡੀ. ਹੋ ਰਹੀ ਹੈ।

Related News