ਗੋਲਡਨ ਐਜੂਕੇਸ਼ਨ ਨੇ ਵਿਦੇਸ਼ਾਂ ਲਈ ਲੋਕਾਂ ਦਾ ਵਿਸ਼ਵਾਸ ਜਿੱਤਿਆ : ਪਲਤਾ/ਹਿਮਾਂਸ਼ੂ

03/16/2019 4:11:52 AM

ਮੋਗਾ (ਰਾਕੇਸ਼, ਬੀ. ਐੱਨ. 385/3)-ਗੋਲਡਨ ਐਜੂਕੇਸ਼ਨ ਦੇ ਪ੍ਰਬੰਧਕਾਂ ਸੁਭਾਸ਼ ਪਲਤਾ, ਰਮਨ ਅਰੋਡ਼ਾ, ਅਮਿਤ ਪਲਤਾ, ਹਿਮਾਂਸ਼ੂ ਹਾਂਡਾ ਨੇ ਦੱਸਿਆ ਕਿ ਜਿਸ ਤਰ੍ਹਾਂ ਕੋਟਕਪੂਰਾ ਰੋਡ ਤੇ ਨਵਾਂ ਦਫਤਰ ਸ਼ੁਰੂ ਕੀਤਾ ਗਆ ਉਸ ਅਨੁਸਾਰ ਲੋਕਾਂ ਦਾ ਸੰਸਥਾ ਨੂੰ ਭਾਰੀ ਸਹਿਯੋਗ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਕੈਨੈਡਾ ਵਰਕ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਸਪਾਊਸ ਵੀਜ਼ਾ, ਆਈਲੈਟਸ, ਸਪੋਕਨ ਇੰਗਲਿਸ਼, ਹਵਾਈ ਟਿਕਟਾਂ, ਯਾਤਰਾ ਬੀਮਾ, ਟੂਰ ਪੈਕੇਜ, ਹੋਟਲ ਬੁਕਿੰਗ, ਕਰੰਸੀ ਬਦਲਣਾ ਸਮੇਤ ਅਨੇਕਾਂ ਸਹੂਲਤਾਂ ਦਾ ਪ੍ਰਬੰਧ ਘਰ ਬੈਠਿਆਂ ਹੀ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਦੇਸ਼ਾਂ ’ਚ ਜਾਣ ਦਾ ਸੁਪਨਾ ਪੂਰਾ ਕਰਨ ਲਈ ਇਸ ਸੰਸਥਾ ਨੇ ਜ਼ਿਲਾ ਮੋਗਾ ’ਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਲੋਕ ਦਾ ਵਿਸ਼ਵਾਸ ਜਿੱਤਿਆ।

Related News