ਰਾਈਟ-ਵੇਅ ਦੀ ਵਿਦਿਆਰਥਣ ਨੇ ਹਾਸਲ ਕੀਤੇ ਓਵਰਆਲ 64 ਸਕੋਰ

03/14/2019 4:26:43 PM

ਮੋਗਾ (ਰਾਕੇਸ਼, ਬੀ. ਐੱਨ. 341/3)-ਮਾਲਵਾ ਖੇਤਰ ਦੀ ਮੰਨੀ-ਪ੍ਰਮੰਨੀ ਸੰਸਥਾ ਰਾਈਟ-ਵੇਅ ਏਅਰਲਿੰਕਸ ਮੋਗਾ ਦੀ ਬ੍ਰਾਂਚ, ਜੋ ਕਿ ਕੋਟਕਪੂਰਾ ਰੋਡ ’ਤੇ ਸਥਿਤ ਹੈ, ਦੀ ਵਿਦਿਆਰਥਣ ਗੁਰਪ੍ਰੀਤ ਕੌਰ ਪਤਨੀ ਅਜੀਤ ਸਿੰਘ ਪਿੰਡ ਨੱਥੂਵਾਲਾ ਗਰਬੀ ਨੇ ਲਿਸਨਿੰਗ ’ਚੋਂ 58 ਸਕੋਰ, ਰੀਡਿੰਗ ’ਚੋਂ 65, ਸਪੀਕਿੰਗ ’ਚੋਂ 77, ਰਾਈਟਿੰਗ ’ਚੋਂ 62 ਤੇ ਓਵਰਆਲ 64 ਸਕੋਰ ਪ੍ਰਾਪਤ ਕਰ ਕੇ ਮਾਪਿਆਂ ਤੇ ਸੰਸਥਾ ਦਾ ਨਾਂ ਰੌਸ਼ਨ ਕੀਤਾ। ਸੰਸਥਾ ਦੇ ਡਾਇਰੈਕਟਰ ਦੇਵ ਪ੍ਰੀਆ ਤਿਆਗੀ ਨੇ ਦੱਸਿਆ ਕਿ ਆਪਣੇ ਉਜਵਲ ਭਵਿੱਖ ਲਈ ਆਈਲੈੱਟਸ ਤੇ ਪੀ.ਟੀ..ਈ. ’ਚੋਂ ਵਧੀਆ ਸਕੋਰ ਪ੍ਰਾਪਤ ਕਰਨ ਲਈ ਅਤੇ ਕੈਨੇਡਾ, ਆਸਟਰੇਲੀਆ ਦੇ ਸਟੱਡੀ ਵੀਜ਼ੇ , ਟੂਰਿਸਟ ਵੀਜ਼ਾ ਲਈ ਮੋਗਾ ਜਾਂ ਬਾਘਾਪੁਰਾਣਾ ਬ੍ਰਾਂਚ ਨਾਲ ਸੰਪਰਕ ਕਰੋ।

Related News