ਡਰੀਮ ਬਿਲਡਰਜ਼ ਦੀ ਰੁਚੀ ਨੇ ਹਾਸਲ ਕੀਤੇ 8.0 ਬੈਂਡ

03/10/2019 4:09:23 AM

ਮੋਗਾ (ਰਾਕੇਸ਼, ਬੀ. ਐੱਨ. 252/3)-ਸੰਸਥਾਂ ਡਰੀਮ ਬਿਲਡਰਜ਼ ਦੀ ਵਿਦਿਆਰਥਣ ਰੁਚੀ ਸੋਬਤੀ ਪਤਨੀ ਨਿਤਿਨ ਸੋਬਤੀ ਵਾਸੀ ਬਾਘਾ ਪੁਰਾਣਾ ਨੇ ਰੀਡਿੰਗ ’ਚੋਂ 9.0, ਲਿਸਨਿੰਗ ’ਚੋਂ 7.5, ਰਾਈਟਿੰਗ ’ਚੋਂ 7.0, ਸਪੀਕਿੰਗ ’ਚੋਂ 8.5, ਓਵਰਆਲ 8.0 ਬੈਂਡ ਪ੍ਰਾਪਤ ਕਰ ਕੇ ਇਸ ਸੰਸਥਾ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਸੰਸਥਾ ਦੇ ਐੱਮ. ਡੀ. ਨਵਜੋਤ îਸਿੰਘ ਬਰਾਡ਼ ਅਤੇ ਕੁਲਦੀਪ ਸਿੰਘ ਬਰਾਡ਼ ਨੇ ਦੱਸਿਆ ਕਿ ਇਹ ਸੰਸਥਾ ਸਮੇਂ-ਸਮੇਂ ’ਤੇ ਅਨੇਕਾ ਵਿਦਿਆਰਥੀਆਂ ਨੂੰ ਕੋਚਿੰਗ ਦੇ ਕਿ ਉਨ੍ਹਾਂ ਨੂੰ ਚੰਗੇ ਬੈਂਡ ਪ੍ਰਾਪਤ ਕਰਨ ਦੇ ਮੌਕੇ ਦਿਵਾ ਕਿ ਉਨ੍ਹਾਂ ਦਾ ਭਵਿੱਖ ਰੋਸ਼ਨ ਕਰ ਚੁੱਕੀ ਹੈ। ਇਸ ਮੌਕੇ ਕੁਲਦੀਪ ਸਿੰਘ ਬਰਾਡ਼ ਨੇ ਵਿਦਿਆਰਥਣ ਨੂੰ ਪ੍ਰਮਾਣ ਪੱਤਰ ਦੇ ਕੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੈਂਕਡ਼ੇ ਵਿਦਿਆਰਥੀ ਸੰਸਥਾ ਰਾਹੀ ਕੋਚਿੰਗ ਲੈ ਕੇ ਵਿਦੇਸ਼ਾ ਜਾਣ ਦੇ ਸੁਪਨੇ ਪੂਰੇ ਕਰ ਚੁੱਕੇ ਹਨ।

Related News