ਗੋਡਿਆਂ ਨੂੰ ਬਦਲਣ ਦੀ ਕੋਈ ਜ਼ਰੂਰਤ ਨਹੀਂ, ਗੋਡੇ ਦਵਾਈਆਂ ਨਾਲ ਕੀਤੇੇ ਜਾਂਦੇ ਹਨ ਠੀਕ
Wednesday, Feb 13, 2019 - 04:17 AM (IST)

ਮੋਗਾ (ਬੀ. ਐੱਨ, 279/2)-ਡਾ. ਸ਼ਾਰਦਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਨੇਡ਼ੇ ਤਿੰਨ ਕੋਣੀ ਚੌਕ ਬਠਿੰਡਾ ਦੇ ਨਜ਼ਦੀਕ ਨੀਡ ਡਿਪਾਰਟਮੈਂਟ ਸਟੋਰ ਮਾਡਲ ਟਾਊਨ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਗੋਡਿਆਂ ਅਤੇ ਰੀਡ਼੍ਹ ਦੀ ਹੱਡੀ ਦਾ ਇਲਾਜ ਆਯੁਰਵੈਦਿਕ ਦਵਾਈਆਂ ਨਾਲ ਕੀਤਾ ਜਾਂਦਾ ਹੈ। ਗੋਡੇ, ਰੀਡ਼੍ਹ ਦੀ ਹੱਡੀ ਚੂਲੇ ਬਦਲਣ ਦੀ ਕੋਈ ਜ਼ਰੂਰਤ ਨਹੀਂ ਹੈ। ਡਾ. ਸ਼ਾਰਦਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਨੇ ਅੱਜ ਤੱਕ ਲੱਖਾਂ ਮਰੀਜ਼ਾਂ ਨੂੰ ਗੋਡਿਆਂ ਦੇ ਆਪ੍ਰੇਸ਼ਨ ਤੋਂ ਬਚਾ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਡਾ. ਸ਼ਾਰਦਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹਰ ਰੋਜ਼ 200 ਤੋਂ 300 ਮਰੀਜ਼ ਆਪਣੇ ਗੋਡਿਆਂ ਅਤੇ ਰੀਡ਼੍ਹ ਦੀ ਹੱਡੀ ਦੀ ਸਮੱਸਿਆ ਨੂੰ ਲੈ ਕੇ ਆਉਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਮਰੀਜ਼ ਹਰ ਵੱਡੇ ਹਸਪਤਾਲ ਤੋਂ ਅੰਗਰੇਜ਼ੀ ਦਵਾਈਆਂ ਖਾ ਕੇ ਆਉਂਦੇ ਹਨ,ਜਿੰਨਵਾਂ ਨੂੰ ਡਾਕਟਰ ਗੋਡੇ ਬਦਲਣ ਦੀ ਸਲਾਹ ਦਿੰਦੇ ਹਨ। ਉਹ ਵੀ ਮਰੀਜ਼ ਸਾਡੇ ਕੋਲ ਆ ਕੇ ਆਪਣੇ ਗੋਡਿਆਂ ਦੇ ਦਰਦ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਚੁੱਕੇ ਹਨ।