ਜੇਕਰ ਤੁਸੀਂ ਵੀ ਹੋ ''ਮਾਈਗ੍ਰੇਨ'' ਦੇ ਦਰਦ ਤੋਂ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖਬਰ

02/28/2017 5:51:29 PM

ਜਲੰਧਰ : ਨੱਕ ਵਿਚ ਰਾਤ ਨੂੰ ਬਾਦਾਮ ਰੋਗਨ ਪਾਉਣਾ ਮਾਈਗ੍ਰੇਨ ਦਾ ਅਸਰਦਾਰ ਰਾਮਬਾਣ ਇਲਾਜ ਹੈ। ਅੱਜ ਤਕ ਲੋਕ ਇਸ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅੰਗਰੇਜ਼ੀ ਗੋਲੀਆਂ ਖਾਂਦੇ ਆ ਰਹੇ ਹਨ ਪਰ ਰੋਜ਼ ਗੋਲੀ ਖਾਣ ਨਾਲ ਗੁਰਦੇ ਖਰਾਬ ਹੋ ਸਕਦੇ ਹਨ। ਕਈ ਵਾਰੀ ਤਾਂ ਦਰਦ ਦੇ ਟੀਕੇ ਲਾਉਣ ਨਾਲ ਵੀ ਮਾਈਗ੍ਰੇਨ ਦਾ ਦਰਦ ਠੀਕ ਨਹੀਂ ਹੁੰਦਾ। ਇਹ ਸਭ ਇਸ ਲਈ ਸੀ ਕਿਉਂਕਿ ਇਸ ਦਾ ਕਾਰਨ ਹੀ ਨਹੀਂ ਪਤਾ ਲੱਗਿਆ ਸੀ ਪਰ ਹੁਣ ''ਅਰੋਗਿਆਮ ਆਯੁਰਵੈਦਿਕ ਸੈਂਟਰ'' ਦੀ ਰਿਸਰਚ ਟੀਮ ਦੇ ਡਾਕਟਰ 19 ਸਾਲ ਤੋਂ ਇਸ ਬੀਮਾਰੀ ਦਾ ਇਲਾਜ ਕਰਕੇ ਇਸ ਨਤੀਜੇ ''ਤੇ ਪਹੁੰਚੇ ਹਨ ਕਿ ਦਿਮਾਗ ਵਿਚ ਖੂਨ ਦੀ ਨਾੜੀ ਇਕ ਜਗ੍ਹਾ ''ਤੇ ਫੁੱਲ ਜਾਂਦੀ ਹੈ ਅਤੇ ਦਿਮਾਗ ਦੀ ਦੂਜੀ ਨਾੜ ਨੂੰ ਜ਼ੋਰ ਪਾਉਂਦੀ ਹੈ। ਜਿਵੇਂ ਖੂਨ ਚੱਲਦਾ ਹੈ, ਉਸੇ ਤਰ੍ਹਾਂ ਟਸ-ਟਸ ਦਰਦ ਹੁੰਦੀ ਹੈ, ਜਿਹੜੀ ਮਰੀਜ਼ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ''ਅਰੋਗਿਆਮ ਦੇ ਡਾਕਟਰਾਂ ਨੇ ਇਸ ਕਾਰਨ ਨੂੰ ਮੁੱਖ ਰੱਖ ਕੇ ਮਰੀਜ਼ ਨੂੰ ਆਯੁਰਵੈਦਿਕ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ, ਜਿਸ ਤੋਂ ਬਾਅਦ ਮਾਈਗ੍ਰੇਨ ਦੇ ਮਰੀਜ਼ਾਂ ਦੀਆਂ ਅੰਗਰੇਜ਼ੀ ਦਵਾਈਆਂ ਛੁੱਟਣ ਲੱਗੀਆਂ ਅਤੇ ਮਰੀਜ਼ ਨੂੰ ਇਹ ਰੋਗ ਜੜ੍ਹੋ ਖਤਮ ਕਰਨ ਦਾ ਇਲਾਜ ਮਿਲ ਗਿਆ। ਜੇਕਰ ਤੁਸੀਂ ਜਾ ਤੁਹਾਡਾ ਕੋਈ ਰਿਸ਼ਤੇਦਾਰ ਵੀ ਮਾਈਗ੍ਰੇਨ ਦੇ ਦਰਦ ਨਾਲ ਜੂਝ ਰਿਹਾ ਹੈ ਤਾਂ ਇਸ ਦਰਦ ਨੂੰ ਜੜੋਂ ਖਤਮ ਕਰਨ ਲਈ 92160-01410 ਨੰਬਰ ''ਤੇ ਸੰਪਰਕ ਕੀਤਾ ਜਾ ਸਕਦਾ ਹੈ।
 

Babita Marhas

This news is News Editor Babita Marhas