ਖਾਲਸਾ ਕਲਾਥ ਹਾਊਸ ਦੀ ਸਰਜੀਕਲ ਸੇਲ-3 ’ਚ ਲੋਕਾਂ ਦਾ ਭਾਰੀ ਉਤਸ਼ਾਹ

03/26/2019 4:50:13 AM

ਲੁਧਿਆਣਾ (ਮੀਨੂ,ਬੀ. ਐੱਨ. 521/3)-ਜਵਾਹਰ ਨਗਰ ਕੈਂਪ ’ਚ ਸਥਿਤ ਖਾਲਸਾ ਕਲਾਥ ਹਾਊਸ ’ਚ ਸ਼ੁਰੂ ਸਰਜੀਕਲ ਸੇਲ-3 ’ਚ ਔਰਤਾਂ ਦਾ ਭਾਰੀ ਰਸ਼ ਪੈ ਰਿਹਾ ਹੈ। ਅਨਾਰਕਲੀ ਸੂਟਸ, ਡ੍ਰੈਸੇਜ਼, ਲਹਿੰਗੇ, ਕਾਟਨ ਸੂਟਾਂ ’ਤੇ 50 ਫੀਸਦੀ ਤੱਕ ਛੋਟ ਰੱਖੀ ਗਈ ਹੈ। ਇਸ ਮੈਗਾ ਸੇਲ ’ਚ ਲੇਟੈਸਟ ਡਿਜ਼ਾਈਨਿੰਗ ਕੰਸੈਪਟ ਨੂੰ ਉਤਾਰਿਆ ਗਿਆ ਹੈ। ਲਡ਼ਕੀਆਂ ਨੂੰ ਡਿਜ਼ਾਈਨਰ ਡ੍ਰੈਸੇਜ਼ ਕਾਫੀ ਪਸੰਦ ਆ ਰਹੀਆਂ ਹਨ। ਪੇਸ਼ਕਸ਼ ’ਤੇ ਸ਼ਾਪਿੰਗ ਦਾ ਮਜ਼ਾ ਦਿੱਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਭਾਰੀ ਰਸ਼ ਪੈ ਰਿਹਾ ਹੈ। ਖਾਲਸਾ ਕਲਾਥ ਹਾਊਸ ਦੇ ਹਰਪਾਲ ਸਿੰਘ ਨੇ ਦੱਸਿਆ ਕਿ ਗਾਹਕਾਂ ਦੀ ਮੰਗ ’ਤੇ ਫ੍ਰੈਸ਼ ਕੁਲੈਕਸ਼ਨ ਸੇਲ ’ਚ ਉਤਾਰੀ ਗਈ ਹੈ।