ਸਿੱਖਿਆ ਵਿਭਾਗ ਵਲੋਂ ਅਧਿਕਾਰੀਆਂ ਦੀ ਸ਼ਿਫਟਿੰਗ, ਉਪ ਜ਼ਿਲ੍ਹਾ ਸਿੱਖਿਆ ਦੇ ਅਹੁਦਿਆਂ ਦੀ ਛਾਂਟੀ ਸ਼ੁਰੂ

11/21/2020 9:04:43 AM

ਲੁਧਿਆਣਾ (ਵਿੱਕੀ): ਡਾਇਰੈਕਟ ਸਿੱਖਿਆ ਵਿਭਾਗ (ਸੈ. ਸਿ./ਏ. ਸੀ.) ਪੰਜਾਬ ਵੱਲੋਂ ਐੱਸ. ਸੀ. ਈ. ਆਰ. ਟੀ. ਵਿਚ ਤਾਇਨਾਤ ਸਹਾਇਕ ਡਾਇਰੈਕਟਰ ਸੀਨੀਅਰ ਲੈਕਚਰਰ ਅਤੇ ਜ਼ਿਲਾ ਹੈੱਡ ਕੁਆਰਟਰ ਵਿਚ ਤਾਇਨਾਤ ਉਪ ਜ਼ਿਲਾ ਸਿੱਖਿਆ ਅਧਿਕਾਰੀਆਂ ਦੀ ਰੈਸ਼ਨੇਲਾਈਜ਼ੇਸ਼ਨ ਕਰਦੇ ਹੋਏ ਇਨ੍ਹਾਂ ਅਧਿਕਾਰੀਆਂ ਦੀ ਸ਼ਿਫਟਿੰਗ ਕੀਤੀ ਗਈ ਹੈ, ਨਾਲ ਹੀ ਇਸ ਪ੍ਰਕਿਰਿਆ ਦੌਰਾਨ ਜ਼ਿਲੇ ਹੈੱਡ ਕੁਆਰਟਰਾਂ 'ਤੇ ਤਾਇਨਾਤ ਇਕ ਤੋਂ ਜ਼ਿਆਦਾ ਉਪ ਜ਼ਿਲਾ ਸਿੱਖਿਆ ਅਧਿਕਾਰੀਆਂ ਦੀ ਪੋਸਟ ਨੂੰ ਵੀ ਖਤਮ ਕਰਨ ਦੀ ਪ੍ਰਕਿਰਿਆ ਨੂੰ ਵੀ ਅਮਲੀ ਜਾਮਾ ਪਹਿਨਾਇਆ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦਰਿੰਦਗੀ: ਫ਼ਾਜ਼ਿਲਕਾ ਤੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ ਕੁੜੀ ਨਾਲ 6 ਵਿਅਕਤੀਆਂ ਵਲੋਂ ਗੈਂਗਰੇਪ

ਇਨ੍ਹਾਂ ਅਧਿਕਾਰੀਆਂ ਦੀ ਹੋਈ ਰੈਸ਼ਨਾਈਜ਼ੇਸ਼ਨ
ਨਾਮ-ਅਹੁਦਾ           ਤਾਇਨਾਤੀ ਦਾ ਸਥਾਨ
ਬਲਜਿੰਦਰ ਸਿੰਘ     ਸਹਾਇਕ ਡਾਇਰੈਕਟਰ ਸਰਕਾਰੀ ਸੀਨੀ. ਸੈਕੰ. ਸਕੂਲ ਢੁੱਡੀਕੇ (ਮੋਗਾ)
ਬਲਬੀਰ ਕੌਰ         ਸਹਾਇਕ ਡਾਇਰੈਕਟਰ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਸ਼ਰੀਂਹ (ਜਲੰਧਰ)
ਰੇਨੂ ਮਹਿਤਾ            ਸਹਾਇਕ ਡਾਇਰੈਕਟਰ ਸਰਕਾਰੀ ਸੀਨੀ. ਸੈਕੰ. ਸਕੂਲ ਹੈਬੋਵਾਲ  (ਹੁਸ਼ਿਆਰਪੁਰ)
ਸੁਨੀਲ ਬਹਿਲ        ਮੁੱਲਾਂਕਣ ਅਧਿਕਾਰੀ ਸਰਕਾਰੀ ਸੀਨੀ. ਸੈਕੰ. ਸਕੂਲ ਬਹਲੂਰ ਕਲਾਂ   (ਸ਼ਹੀਦ ਭਗਤ ਸਿੰਘ ਨਗਰ)
ਹਰਪ੍ਰੀਤ ਸਿੰਘ      ਸਹਾਇਕ ਡਾਇਰੈਕਟਰ ਮੁੱਲਾਂਕਣ ਸਰਕਾਰੀ ਸੀਨੀ. ਸੈਕੰ. ਸਕੂਲ ਨੰਗਲ ਅੰਬਿਆ  (ਜਲੰਧਰ)
ਸੁਰਿੰਦਰ ਕੁਮਾਰ      ਸੀਨੀਅਰ ਲੈਕਚਰਰ ਸਰਕਾਰੀ ਸੀਨੀ. ਸੈਕੰ. ਸਕੂਲ ਹੀਰੋ ਖੁਰਦ (ਮਾਨਸਾ)
ਪੂਨਮ ਸ਼ਰਮਾ        ਲੈਕਚਰਰ ਸਰਕਾਰੀ ਸੀਨੀ. ਸੈਕੰ. ਸਕੂਲ ਬਾਰੀਆਂ ਕਲਾਂ (ਹੁਸ਼ਿਆਰਪੁਰ)
ਜਸਵਿੰਦਰ ਸਿੰਘ     ਉਪ ਜ਼ਿਲਾ ਸਿੱਖਿਆ ਅਧਿਕਾਰੀ (ਸੈ. ਸਿ.) ਫਰੀਦਕੋਟ        ਸਰਕਾਰੀ ਸੀਨੀ. ਸੈਕੰ. ਸਕੂਲ ਜਾਨੇ ਸਾਹਿਬ ਜ਼ਿਲਾ ਫਰੀਦਕੋਟ
ਸੁਰੇਸ਼ ਸੈਣੀ           ਉਪ ਜ਼ਿਲਾ ਸਿੱਖਿਆ ਅਧਿਕਾਰੀ (ਸੈ. ਸਿ.) ਗੁਰਦਾਸਪੁਰ        ਸਰਕਾਰੀ ਸੀਨੀ. ਸੈਕੰ. ਸਕੂਲ ਦੋਸਤਪੁਰ-(ਗੁਰਦਾਸਪੁਰ)
ਸੁਖਵਿੰਦਰ ਸਿੰਘ      ਉਪ ਜ਼ਿਲਾ ਸਿੱਖਿਆ ਅਧਿਕਾਰੀ (ਸੈ. ਸਿ.) ਹੁਸ਼ਿਆਰਪੁਰ        ਉਪ ਜ਼ਿਲਾ ਸਿੱਖਿਆ ਅਧਿਕਾਰੀ (ਸੈ. ਸਿ.) ਹੁਸ਼ਿਆਰਪੁਰ
ਗੁਰਸ਼ਰਨ ਸਿੰਘ       ਉਪ ਜ਼ਿਲਾ ਸਿੱਖਿਆ ਅਧਿਕਾਰੀ (ਸੈ. ਸਿ.) ਕਪੂਰਥਲਾ        ਸਰਕਾਰੀ ਸੀਨੀ. ਸੈਕੰ. ਸਕੂਲ ਜਗਤਪੁਰ ਜੱਟਾਂ (ਕਪੂਰਥਲਾ)
ਆਸ਼ੀਸ਼ ਕੁਮਾਰ       ਉਪ ਜ਼ਿਲਾ ਸਿੱਖਿਆ ਅਧਿਕਾਰੀ (ਸੈ. ਸਿ.) ਸਰਕਾਰੀ ਸੀਨੀ. ਸੈਕੰ. ਸਕੂਲ ਲੜਕੇ ਗਿੱਲ (ਲੁਧਿਆਣਾ)
ਗੁਰਪ੍ਰੀਤ ਕੌਰ      ਉਪ ਜ਼ਿਲਾ ਸਿੱਖਿਆ ਅਧਿਕਾਰੀ (ਸੈ. ਸਿ.) ਐੱਸ. ਏ. ਐੱਸ. ਨਗਰ        ਸਰਕਾਰੀ ਸੀਨੀ. ਸੈਕੰ. ਸਕੂਲ ਭੀਖੀ (ਮਾਨਸਾ)
ਮਧੂ ਬਰੂਆ         ਉਪ ਜ਼ਿਲਾ ਸਿੱਖਿਆ ਅਧਿਕਾਰੀ (ਏ. ਸੀ.) ਪਟਿਆਲਾ        ਸਰਕਾਰੀ ਸੀਨੀ. ਸੈਕੰ. ਸਕੂਲ ਝੁਨੀਰ (ਮਾਨਸਾ)
ਰਮਾ ਕੁਮਾਰੀ       ਲੈਕਚਰਰ ਕੈਸਿਮਟਰੀ ਐੱਸ. ਸੀ. ਈ. ਆਰ.ਟੀ. ਸਰਕਾਰੀ ਸੀਨੀ. ਸੈਕੰ. ਸਕੂਲ ਜ਼ਿਲਾ ਐੱਸ. ਏ. ਐੱਸ. ਨਗਰ

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ: ਕਪੂਰਥਲਾ 'ਚ ਮਾਨਸਿਕ ਤੌਰ 'ਤੇ ਬੀਮਾਰ ਕੁੜੀ ਨਾਲ ਜਬਰ-ਜ਼ਿਨਾਹ

Baljeet Kaur

This news is Content Editor Baljeet Kaur