LIVE ਕਵਰੇਜ : ਜਾਣੋ ਕਿਹੜਾ ਉਮੀਦਵਾਰ ਹੈ ਅੱਗੇ

05/23/2019 1:33:14 PM

ਜਲੰਧਰ (ਵੈੱਬ ਡੈਸਕ) : ਲੋਕ ਸਭਾ ਚੋਣਾਂ 2019 ਦੀ ਗਿਣਤੀ ਦਾ ਕੰਮ ਸ਼ੂਰ ਹੋ ਗਿਆ ਹੈ। ਹੁਣ ਤੱਕ ਦੇ ਰੁਝਾਨਾਂ ਅਨੁਸਾਰ ਪੰਜਾਬ 'ਚ ਕਾਂਗਰਸ ਅੱਗੇ ਚੱਲ ਰਿਹਾ ਹੈ। ਚੋਣ ਨਤੀਜਿਆਂ ਮੁਤਾਬਕ ਕਾਂਗਰਸ ਸੂਬੇ 'ਚ 8 ਸੀਟਾਂ 'ਤੇ ਹੈ ਜਦਕਿ ਅਕਾਲੀ ਦਲ 2, ਬਾਜਪਾ 2 ਅਤੇ ਆਮ ਆਦਮੀ ਪਾਰਟੀ 1 ਸੀਟ 'ਤੇ ਲੀਡ ਕਰ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ।

* ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ 72157 ਵੋਟਾਂ ਨਾਲ ਅੱਗੇ

* ਪਟਿਆਲਾ ਤੋਂ ਪ੍ਰਨੀਤ ਕੌਰ ਦੀ ਚੜ੍ਹਾਈ, ਰੱਖੜਾ 1 ਲੱਖ ਵੋਟਾਂ ਨਾਲ ਪਿੱਛੇ

* 10183 ਵੋਟਾਂ ਨਾਲ ਸੁਰਜੀਤ ਸਿੰਘ ਰੱਖੜਾ ਨੂੰ ਪਛਾੜ ਕੇ ਪ੍ਰਨੀਤ ਕੌਰ ਅੱਗੇ
* ਹੁਸ਼ਿਆਰਪੁਰ ਤੋਂ ਭਾਜਪਾ ਦੇ ਸੋਮ ਪ੍ਰਕਾਸ਼ ਨੇ ਰਾਜ ਕੁਮਾਰ ਨੂੰ ਪਛਾੜ 1 ਲੱਖ ਦਾ ਅੰਕੜਾ ਕੀਤਾ ਪਾਰ

* ਸੁਨੀਲ ਜਾਖੜ ਨੂੰ ਪਛਾੜ ਕੇ ਸੰਨੀ ਦਿਓਲ 17889 ਵੋਟਾਂ ਨਾਲ ਅੱਗੇ 
* ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ 9509 ਵੋਟਾਂ ਨਾਲ ਅੱਗੇ
* ਫਰੀਦਕੋਟ ਤੋਂ ਮੁਹੰਮਦ ਸਦੀਕ 2 ਹਜ਼ਾਰ ਵੋਟਾਂ ਨਾਲ ਅੱਗੇ
* ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ 9509 ਵੋਟਾਂ ਨਾਲ ਅੱਗੇ
* ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ 9509 ਵੋਟਾਂ ਨਾਲ ਅੱਗੇ
* ਸੁਨੀਲ ਜਾਖੜ ਨੂੰ ਪਛਾੜ ਕੇ ਸੰਨੀ ਦਿਓਲ 17889 ਵੋਟਾਂ ਨਾਲ ਅੱਗੇ 
* ਖਡੂਰ ਸਾਹਿਬ ਤੋਂ ਜਸਬੀਰ ਡਿੰਪਾ 1378 ਵੋਟਾਂ ਨਾਲ ਅੱਗੇ

* ਗੁਰਦਾਸੁਪਰ : ਜਾਖੜ ਨੂੰ ਪਛਾੜ ਸੰਨੀ ਦਿਓਲ 30,258 ਵੋਟਾਂ ਨਾਲ ਅੱਗੇ

* ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਔਜਲਾ 29617 ਨਾਲ ਅਗੇ

* ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਦਾ ਪਲੜਾ ਭਾਰੀ 46,169 ਵੋਟਾਂ ਨਾਲ ਅੱਗੇ
* ਜਲੰਧਰ ਤੋਂ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ 9 ਹਜ਼ਾਰ ਵੋਟਾਂ ਨਾਲ ਅੱਗੇ
* ਚੰਡੀਗੜ੍ਹ : ਪਵਨ ਬਾਂਸਲ ਨੂੰ ਪਛਾੜ ਕਿਰਨ ਖੇਰ 3750 ਵੋਟਾਂ ਨਾਲ ਅੱਗੇ
* ਗੁਰਦਾਸਪੁਰ ਤੋਂ ਸੰਨੀ ਦਿਓਲ ਦੇ 42201 ਮਾਰਜਨ ਨਾਲ ਅੱਗੇ

* ਖਡੂਰ ਸਾਹਿਬ ਜਸਬੀਰ ਡਿੰਪਾ 55715 ਨਾਲ ਅੱਗੇ

* ਫਿਰੋਜ਼ਪੁਰ 'ਚ ਸੁਖਬੀਰ ਬਾਦਲ ਦੀ ਚੜ੍ਹਾਈ, ਘੁਬਾਇਆ 1 ਲੱਖ ਵੋਟਾਂ ਨਾਲ ਪਿੱਛੇ
* ਰੁਝਾਨਾਂ 'ਚ ਅੱਗੇ ਪ੍ਰਨੀਤ ਕੌਰ, ਕਾਂਗਰਸੀਆਂ ਨੇ ਮਨਾਉਣੇ ਸ਼ੁਰੂ ਕੀਤੇ ਜਸ਼ਨ 
* ਹੁਸ਼ਿਆਰਪੁਰ ਤੋਂ ਸੋਮਪ੍ਰਕਾਸ਼ 12808 ਵੋਟਾਂ ਨਾਲ ਅੱਗੇ
* ਆਨੰਦਪੁਰ ਸਾਹਿਬ ਤੋਂ ਤਿਵਾੜੀ 12957 ਵੋਟਾਂ ਨਾਲ ਅੱਗੇ
* ਜਲੰਧਰ ਤੋਂ ਸੰਤੋਖ ਸਿੰਘ ਚੌਧਰੀ 7173 ਵੋਟਾਂ ਨਾਲ ਅੱਗੇ
* ਲੁਧਿਆਣਾ ਤੋਂ ਬਿੱਟੂ 21825 ਵੋਟਾਂ ਨਾਲ ਅੱਗੇ

* ਫਤਹਿਗੜ੍ਹ ਸਾਹਿਬ ਤੋਂ ਅਮਰ ਸਿੰਘ 27730 ਵੋਟਾਂ ਨਾਲ ਅੱਗੇ
* ਫਰੀਦਕੋਟ ਤੋਂ ਮਹੁੰਮਦ ਸਦੀਕ 24676 ਵੋਟਾਂ  ਨਾਲ ਅੱਗੇ
* ਫਿਰੋਜ਼ਪੁਰ ਤੋਂ ਸੁਖਬੀਰ ਬਾਦਲ 61045 ਵੋਟਾਂ  ਅੱਗੇ

* ਜਲੰਧਰ ਤੋਂ ਸੰਤੋਖ ਸਿੰਘ ਚੌਧਰੀ 8644 ਵੋਟਾਂ ਨਾਲ ਅਟਵਾਲ ਤੋਂ ਅੱਗੇ 

Anuradha

This news is Content Editor Anuradha