ਸਕੂਲ ਦੀ ਤਰੱਕੀ ਤੇ ਸੁੱਖ-ਸ਼ਾਂਤੀ ਲਈ ਕਰਵਾਇਆ ਹਵਨ

04/22/2019 4:43:28 AM

ਖੰਨਾ (ਸੁਖਵਿੰਦਰ ਕੌਰ)-ਐੱਮ. ਜੀ. ਸੀ. ਮਾਡਲ ਹਾਈ ਸਕੂੂਲ ਖੰਨਾ ਵਿਖੇ ਸਕੂਲ ਦੀ ਤਰੱਕੀ ਅਤੇ ਸੁੱਖ-ਸ਼ਾਂਤੀ ਲਈ ਪ੍ਰਿੰਸੀਪਲ ਰਿਤੂ ਸੂਦ ਦੀ ਅਗਵਾਈ ’ਚ ਹਵਨ ਕਰਵਾਇਆ ਗਿਆ। ਇਸ ਮੌਕੇ ਰਾਜੀਵ ਰਾਏ ਮਹਿਤਾ, ਸ਼ੁਸੀਲ ਕੁਮਾਰ, ਬੀ. ਕੇ. ਬੱਤਰਾ, ਦਿਨੇਸ਼ ਕੁਮਾਰ ਮੰਟੂ, ਸੁਦਰਸ਼ਨ ਵਰਮਾ, ਨਵਦੀਪ ਸ਼ਰਮਾ, ਵਿਕਾਸ ਮਹਿਤਾ, ਅਜੇ ਸੂਦ, ਰਾਜੇਸ਼ ਡਾਲੀ, ਪਰਮਜੀਤ ਸਿੰਘ, ਮਦਨ ਲਾਲ, ਨਵੀਨ ਥੰਮਣ, ਤੇਜਿੰਦਰ ਸ਼ਰਮਾ, ਰਾਜ ਕੁਮਾਰ ਸਾਹਨੇਵਾਲੀਆ, ਸ਼ਮਿੰਦਰ ਸਿੰਘ ਮਿੰਟੂ, ਸੰਜੀਵ ਧਮੀਜਾ, ਜਤਿੰਦਰ ਦੇਵਗਨ, ਕਰਣ ਅਰੋਡ਼ਾ, ਰਜਨੀਸ਼ ਬੇਦੀ, ਜਸਪਾਲ ਲੋਟੇ ਅਤੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

Related News