ਬ੍ਰੇਨ ਟਰੀ ਦੀ ਅਮਨਦੀਪ ਕੌਰ ਨੇ ਹਾਸਲ ਕੀਤੇ 7 ਬੈਂਡ

03/23/2019 4:42:28 AM

ਖੰਨਾ (ਬੀ. ਐੱਨ.483/3)-ਬ੍ਰੇਨ ਟਰੀ ਆਈਲੈਟਸ ਸੈਂਟਰ ਖੰਨਾ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਕਮਲਦੀਪ ਸਿੰਘ ਪਿੰਡ ਹਰਿਓ ਕਲ੍ਹਾਂ ਨੇ ਲਿਸਨਿੰਗ 8, ਰੀਡਿੰਗ 6, ਰਾਈਟਿੰਗ 6, ਸਪੀਕਿੰਗ 6.5 ਅਤੇ ਓਵਰਆਲ 7 ਬੈਂਡ ਲੈ ਕੇ ਆਪਣੇ ਸੈਂਟਰ ਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸੈਂਟਰ ਦੇ ਐੱਮ. ਡੀ. ਮਨਪ੍ਰੀਤ ਜਲਣਪੁਰ, ਅਮਨ ਮਾਵੀ, ਅਮਨ ਸ਼ਰਮਾ ਨੇ ਵਧਾਈ ਦਿੰਦਿਆਂ ਦੱਸਿਆ ਕਿ ਇਹ ਨਤੀਜਾ ਉਨ੍ਹਾਂ ਦੇ ਸਟਾਫ਼ ਵਲੋਂ ਕਰਵਾਈ ਮਿਹਨਤ ਸਦਕਾ ਆਇਆ ਹੈ। ਉਨ੍ਹਾਂ ਦੱਸਿਆ ਥੋਡ਼੍ਹਾ ਸਮਾਂ ਪਹਿਲਾਂ ਹੀ ਨਿਤਿਨ ਬਾਂਸਲ ਨੇ 8. 5 ਬੈਂਡ ਹਾਸਲ ਕੀਤੇ ਸਨ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਘੱਟ ਬੈਂਡ ਜਾਂ ਰਿਫ਼ਿਊਜਲ ਵਿਦਿਆਰਥੀ ਇਕ ਵਾਰ ਬ੍ਰੇਨ ਟਰੀ ਸੰਸਥਾ ਆ ਕੇ ਜ਼ਰੂਰ ਮਿਲਣ। ਇਸ ਮੌਕੇ ਮੈਡਮ ਮਨਦੀਪ ਕੌਰ, ਗੁਰਧਿਆਨ ਸਿੰਘ, ਸ਼ਾਕਸ਼ੀ, ਹਰਕੋਮਲ ਗਿੱਲ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਮਨਵੀਰ ਕੌਰ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ।

Related News