ਹਿਮਾਂਸ਼ੂ ਪ੍ਰਾਸ਼ਰ ਬਣੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ

04/06/2019 4:42:25 AM

ਕਪੂਰਥਲਾ (ਹਰਜੋਤ)-ਅੱਜ ਇਥੇ ਬਾਰ ਐਸੋਸੀਏਸ਼ਨ ਦੀ ਹੋਈ ਚੋਣ ’ਚ ਹਿਮਾਂਸ਼ੂ ਪ੍ਰਾਸ਼ਰ ਐਡਵੋਕੇਟ ਨੂੰ ਪ੍ਰਧਾਨ, ਹਰਜੀਤ ਕੌਰ ਨੂੰ ਜਨਰਲ ਸਕੱਤਰ, ਰੁਪਿੰਦਰਪਾਲ ਕੌਰ ਨੂੰ ਮੀਤ ਪ੍ਰਧਾਨ, ਅਸ਼ੀਸ਼ ਕੁਮਾਰ ਨੂੰ ਜੁਆਇੰਟ ਸਕੱਤਰ, ਵਰੁਨ ਵੱਧਵਾ ਨੂੰ ਖਜ਼ਾਨਚੀ ਚੁਣਿਆ ਗਿਆ। ਕਾਰਜਕਾਰੀ ਮੈਂਬਰਾਂ ’ਚ ਸੁਨੀਤਾ, ਪ੍ਰਿੰਸ ਸ਼ਰਮਾ, ਨਵਜੋਤ ਕੌਰ, ਹਰਿੰਦਰ ਕੌਰ, ਧਨਦੀਪ ਕੌਰ, ਰਾਹੁਲ ਰਾਣਾ, ਸੁਖਵਿੰਦਰ ਸਿੰਘ, ਰੇਨੂੰ ਕੁਮਾਰ, ਮਨਪ੍ਰੀਤ ਕੌਰ ਸ਼ਾਮਿਲ ਕੀਤਾ ਗਿਆ ਹੈ।

Related News