''ਜਗ ਬਾਣੀ'' ਨਿਊਜ਼ਰੂਮ ਲਾਈਵ ਰਾਹੀਂ ਜਾਣੋ ਅੱਜ ਦੀਆਂ ਖਾਸ ਖਬਰਾਂ

06/16/2020 8:09:57 PM

ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 'ਜਗ ਬਾਣੀ' ਨਿਊਜ਼ਰੂਮ ਲਾਈਵ ਰਾਹੀਂ ਅੱਜ ਦੀਆਂ ਖਾਸ ਖਬਰਾਂ। ਇਸ ਦੌਰਾਨ ਅਸੀਂ ਦਿਨ ਭਰ ਦੀਆਂ ਖਾਸ ਖਬਰਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ। ਦੇਸ਼-ਵਿਦੇਸ਼ ਦੀਆਂ ਖਬਰਾਂ ਜਾਣਨ ਲਈ ਕਰੋ 'ਜਗ ਬਾਣੀ ਐਪ ਡਾਊਨਲੋਡ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਰੋ ਕਲਿੱਕ- 

https://play.google.com/store/apps/details?id=com.jagbani

ਇਨ੍ਹਾਂ ਖਬਰਾਂ ਦੀ ਪੂਰੀ ਜਾਣਕਾਰੀ ਜਾਨਣ ਲਈ ਦੇਖੋ 'ਜਗ ਬਾਣੀ' ਨਿਊਜ਼ਰੂਮ ਲਾਈਵ

- ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਇਕੋ ਦਿਨ ਹੋਈਆਂ 7 ਮੌਤਾਂ

- ਸੁਖਦੇਵ ਸਿੰਘ ਢੀਂਡਸਾ ਬਣਾਉਣਗੇ ਆਪਣੀ ਨਵੀਂ ਪਾਰਟੀ 

- ਕਿਸਾਨੀ ਨੂੰ ਖਤਮ ਕਰਨ ਦੀ ਸਾਜਿਸ਼ ਖਿਲਾਫ 19 ਜੂਨ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ ਜਨ ਅੰਦੋਲਨ

- ਭਾਰਤ-ਚੀਨ ਸਰਹੱਦ 'ਤੇ ਲੰਮੇ ਸਮੇਂ ਬਾਅਦ ਹੋਈ ਹਿੰਸਕ ਝੜਪ, ਭਾਰਤ ਦਾ ਇੱਕ ਅਫਸਰ ਤੇ 2 ਜਵਾਨ ਸ਼ਹੀਦ 

- ਸਿੱਧੂ ਮੁਸੇਵਾਲੇ ਦੇ ਨਾਲ ਹੁੰਦੀ ਹੈ ਨਜਾਇਜ਼ : ਸਮਰਥਕ

- ਐਸ. ਜੀ. ਪੀ.ਸੀ. ਚੁੱਕੇਗੀ ਕੋਰੋਨਾ ਮਰੀਜ਼ਾਂ ਦੇ ਇਲਾਜ ਦਾ ਅੱਧਾ ਖਰਚ

Bharat Thapa

This news is Content Editor Bharat Thapa