''ਜਗ ਬਾਣੀ'' ਨਿਊਜ਼ਰੂਮ ਲਾਈਵ ਰਾਹੀਂ ਜਾਣੋ ਅੱਜ ਦੀਆਂ ਖਾਸ ਖਬਰਾਂ

06/05/2020 1:13:46 AM

ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 'ਜਗ ਬਾਣੀ' ਨਿਊਜ਼ਰੂਮ ਲਾਈਵ ਰਾਹੀਂ ਅੱਜ ਦੀਆਂ ਖਾਸ ਖਬਰਾਂ। ਇਸ ਦੌਰਾਨ ਅਸੀਂ ਦਿਨ ਭਰ ਦੀਆਂ ਖਾਸ ਖਬਰਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ। ਦੇਸ਼-ਵਿਦੇਸ਼ ਦੀਆਂ ਖਬਰਾਂ ਜਾਣਨ ਲਈ ਕਰੋ 'ਜਗ ਬਾਣੀ' ਐਪ ਡਾਊਨਲੋਡ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani

ਇਨ੍ਹਾਂ ਖਬਰਾਂ ਦੀ ਪੂਰੀ ਜਾਣਕਾਰੀ ਜਾਣਨ ਲਈ ਦੇਖੋ 'ਜਗ ਬਾਣੀ' ਨਿਊਜ਼ਰੂਮ ਲਾਈਵ-

- ਸਿੱਧੂ ਨੇ 'ਆਪ' 'ਚ ਸ਼ਾਮਲ ਹੋਣ ਦੀਆਂ ਗੱਲਾਂ 'ਤੇ ਯੂ-ਟਿਊਬ ਪੇਜ ਰਾਹੀਂ ਲਾਇਆ ਵਿਰਾਮ

- ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਪਾਰਟੀ ਨਾਲ ਕੰਮ ਕਰਨ ਤੋਂ ਕੀਤਾ ਇਨਕਾਰ

- ਅਕਾਲੀ ਦਲ ਵੱਲੋਂ ਹਰਿਆਣਾ ਦੇ ਸੀ. ਐੱਮ. ਮਨੋਹਰ ਲਾਲ ਖੱਟਰ ਨਾਲ ਮੁਲਾਕਾਤ  

- ਕੇਂਦਰ ਸਰਕਾਰ ਵੱਲੋਂ ਆਰਡੀਨੈਂਸ ਕੀਤੇ ਗਏ ਤਿਆਰ, ਹੁਣ ਕਿਸਾਨ ਕਿਸੇ ਵੀ ਮੰਡੀ 'ਚ ਵੇਚ ਸਕਣਗੇ ਆਪਣੀ ਫਸਲ 

- ਅੰਮ੍ਰਿਤਸਰ 'ਚ 15 ਪਾਜ਼ੇਟਿਵ ਕੇਸ਼ਾਂ ਦੀ ਹੋਈ ਪੁਸ਼ਟੀ

- ਭਵਾਨੀਗੜ੍ਹ 'ਚ ਲੋਕਾਂ ਦੇ ਨੀਲੇ ਕਾਰਡ ਕੱਟੇ ਜਾਣ ਕਾਰਨ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ 

- 8 ਜੂਨ ਤੋਂ ਧਾਰਮਿਕ ਸਥਾਨ ਖੁੱਲਣ ਨੂੰ ਲੈ ਕੇ ਲੌਂਗੋਵਾਲ ਨੇ ਮੀਡੀਆ ਨਾਲ ਕੀਤੀ ਗੱਲ-ਬਾਤ

Bharat Thapa

This news is Content Editor Bharat Thapa