ਭਾਰਤ-ਪਾਕਿ ਸਰਹੱਦ ਤੇ ਬੀ.ਐੱਸ.ਐੱਫ. ਵਲੋਂ 25 ਕਰੋੜ ਦੀ ਹੈਰੋਇਨ ਬਰਾਮਦ

06/04/2020 6:25:40 PM

ਫਿਰੋਜ਼ਪੁਰ (ਮਨਦੀਪ ਕੁਮਾਰ): ਭਾਰਤ ਪਾਕਿ ਸਰਹੱਦ ਤੇ ਬੀ.ਐੱਸ.ਐੱਫ ਦੀ ਬੀ.ਓ.ਪੀ. ਉਲੋਕੋ 'ਤੇ ਬੀ.ਐੱਸ.ਐੱਫ ਅਤੇ ਸੀ.ਆਈ.ਏ. ਸਟਾਫ ਫਿਰੋਜ਼ਪੁਰ ਨੇ ਸਾਂਝਾ ਅਪਰੇਸ਼ਨ ਕਰਕੇ ਪੰਜ ਕਿਲੋ 150 ਗ੍ਰਾਮ ਹੈਰੋਇਨ ਅਤੇ 50 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਮਾਰਕਿਟ 'ਚ ਕੀਮਤ ਕਰੀਬ 25 ਕਰੋੜ ਰੁਪਏ ਦੱਸੀ ਜਾ ਰਹੀ ਹੈ ਸੀ.ਆਈ.ਏ. ਸਟਾਫ ਦੀ ਪੁਲਸ ਅਤੇ ਬੀ.ਐੱਸ.ਐੱਫ. ਸਰਹੱਦ ਵਲੋਂ ਸਰਚ ਮੁਹਿੰਮ ਜਾਰੀ ਹੈ।

Shyna

This news is Content Editor Shyna