ਕੈਨੇਡਾ 'ਚ ਟਰੱਕ ਡਰਾਈਵਰਾਂ ਦੀ ਭਾਰੀ ਮੰਗ, ਮਿਲੇਗੀ ਮੋਟੀ ਤਨਖ਼ਾਹ, ਜਲਦ ਕਰੋ ਅਪਲਾਈ

01/18/2024 12:15:44 PM

ਇੰਟਰਨੈਸ਼ਨਲ ਡੈਸਕ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਹੁਣ ਉਹ ਲੋਕ ਵੀ ਅਪਲਾਈ ਕਰ ਸਕਦੇ ਹਨ ਜਿਹਨਾਂ ਨੇ IELTS ਵਿਚ 4 ਬੈਂਡ ਲਏ ਹਨ। ਇਸ ਸਮੇਂ ਕੈਨੇਡਾ ਵਿਚ ਲੰਬੀ ਦੂਰੀ ਦੇ ਟਰੱਕ ਡਰਾਈਵਰਾਂ ਦੀ ਕਾਫੀ ਮੰਗ ਹੈ। ਕੈਨੇਡਾ ਵਿਚ ਇਹਨਾਂ ਡਰਾਈਵਰਾਂ ਦੀ ਸਲਾਨਾ ਔਸਤ ਤਨਖ਼ਾਹ 55 ਹਜ਼ਾਰ ਡਾਲਰ ਤੋਂ ਲੈ ਕੇ 70 ਹਜ਼ਾਰ ਡਾਲਰ ਤੱਕ ਹੁੰਦੀ ਹੈ। ਇਹਨਾਂ ਨੂੰ ਪੇਡ ਲੀਵ ਮਿਲਦੀਆਂ ਹਨ। ਬੋਨਸ ਭੁਗਤਾਨ ਵੀ ਮਿਲੇੇਗਾ। 

ਕੈਨੇਡਾ ਵਿਚ ਹੋਰ ਸਹਲੂਤਾਂ ਵੀ ਮਿਲਣਗੀਆਂ। ਫ੍ਰੀ ਸਿਹਤ ਸਹੂਲਤਾਂ ਅਤੇ ਤੁਹਾਡੇ ਬੱਚਿਆਂ ਲਈ ਸਿੱਖਿਆ ਵੀ ਫ੍ਰੀ ਹੋਵੇਗੀ। ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ 95922-26969 'ਤੇ ਸੰਪਰਕ ਕਰ ਸਕਦੇ ਹੋ। ਜਿਹੜੇ ਲੋਕ ਕੈਨੇਡਾ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਇਹ ਮੌਕਾ ਨਹੀਂ ਗੁਆਉਣਾ ਚਾਹੀਦਾ। ਆਪਣੇ ਸੁਫ਼ਨਿਆਂ ਨੂੰ ਪੁੂਰਾ ਕਰਨ ਲਈ ਤੁਰੰਤ ਅਪਲਾਈ ਕਰੋ। ਇਸ ਸਬੰਧੀ ਪੂਰੀ ਜਾਣਕਾਰੀ ਤੇ ਸਲਾਹ ਲਈ ਤੁਸੀਂ ਇਸ ਨੰਬਰ 95922-26969 'ਤੇ ਸੰਪਰਕ ਕਰ ਸਕਦੇ ਹੋ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

  

Vandana

This news is Content Editor Vandana