ਕਬਜ਼ਿਆਂ ਨੂੰ ਨਾ ਹਟਾਉਣ ਦੇ ਮਾਮਲੇ ''ਚ ਡੀ. ਸੀ. ਤਲਬ, ਕਾਰਵਾਈ ਲਈ ਹਾਈਕੋਰਟ ਨੇ ਦਿੱਤਾ 17 ਜੁਲਾਈ ਤਕ ਦਾ ਸਮਾਂ

Thursday, Jul 06, 2017 - 04:21 PM (IST)

ਮੋਹਾਲੀ — ਇਥੇ ਫੇਜ਼-11 'ਚ ਐੱਲ. ਆਈ. ਜੀ. ਫਲੈਟਜ਼ 'ਤੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕਰ ਕੇ ਬੈਠੇ ਲੋਕਾਂ ਕੋਲੋਂ ਮਕਾਨ ਖਾਲੀ ਨਾ ਕਰਵਾਉਣ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਡੀ. ਸੀ. ਨੂੰ ਤਲਬ ਕੀਤਾ ਗਿਆ ਹੈ। ਹਾਈਕੋਰਟ ਨੇ ਇਸ ਮਾਮਲੇ 'ਚ 17 ਜੁਲਾਈ ਤਕ ਡੀ. ਸੀ. ਕੋਲੋਂ ਜਵਾਬ ਮੰੰਗਿਆ ਹੈ।


Related News