ਬਾਰਡਰ ਏਰੀਆ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ ਐਜੂਕੇਸ਼ਨ ਵਰਲਡ

04/14/2019 5:14:54 AM

ਗੁਰਦਾਸਪੁਰ (ਵਿਨੋਦ, ਬੀ. ਐੱਨ. 585/4)-ਸਥਾਨਕ ਕਾਲਜ ਰੋਡ ’ਤੇ ਸਥਿਤ ਐਜੂਕੇਸ਼ਨ ਵਰਲਡ ਪਿਛਲੇ 5 ਸਾਲਾਂ ਤੋਂ ਜੇ.ਈ.ਈ. ਅਤੇ ਨੀਟ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਅਨੇਕਾਂ ਸਿਲੈਕਸਨਾਂ ਕਰਵਾ ਕੇ ਬਾਰਡਰ ਏਰੀਆ ਦੇ ਵਿਦਿਆਰਥੀਆਂ ਲਈ ਇਕ ਵਰਦਾਨ ਸਿੱਧ ਹੋ ਰਿਹਾ ਹੈ। ਐਜੂਕੇਸ਼ਨ ਵਰਲਡ ਦੀ ਸਥਾਪਨਾ ਅਨੁਜ ਮਹਾਜਨ ਤੇ ਸੋਨੀਆ ਸੱਚਰ ਨੇ 26ਮਈ 2014 ਨੂੰ ਕੀਤੀ ਸੀ। ਮੈਨੇਜਿੰਗ ਪਾਰਟਨਰਜ਼ ਦੀ ਨਿਗਰਾਨੀ ਹੇਠ ਤਜ਼ੁਰਬੇਕਾਰ ਤੇ ਵਿਸ਼ਾਂ ਮਾਹਿਰ ਅਧਿਆਪਕਾਂ ਦੀ ਟੀਮ ਸਦਕਾ ਐਜੂਕੇਸ਼ਨ ਵਰਲਡ ਪਿਛਲੇ ਪੰਜਾਂ ਸਾਲਾਂ ਤੋਂ ਅਲੱਗ-ਅਲੱਗ ਅਖਬਾਰਾਂ ਦੀ ਸੁਰਖੀਆ ’ਚ ਛਾਇਆ ਹੋਇਆ ਹੈ। ਜਿੰਨਾਂ ’ਚ ਸੁਮਿਤ ਸ਼ਰਮਾ ਨੇ ਐੱਮ.ਬੀ.ਬੀ.ਐੱਸ. ਦੀ ਪ੍ਰਵੇਸ਼ ਪ੍ਰੀਖਿਆ ’ਚ ਰਾਸਟਰੀ ਪੱਧਰ ’ਤੇ 1504 ਰੈਂਕ, ਮੇਘਾ ਦੇ ਆਈ.ਆਈ.ਟੀ. ਦੀ ਪ੍ਰੀਖਿਆ ’ਚ 2199 ਰੈਂਕ ਹਾਸ਼ਲ ਕੀਤਾ ਸੀ।

Related News