ਬਾਕੀ-ਐਜੂਕੇਸ਼ਨ ਵਰਲਡ ’ਚ 12ਵੀਂ ਮੈਡੀਕਲ, ਨਾਨ-ਮੈਡੀਕਲ ਦਾ ਦਾਖਲਾ ਸ਼ੁਰੂ

03/24/2019 4:20:05 AM

ਗੁਰਦਾਸਪੁਰ (ਵਿਨੋਦ, ਬੀ. ਐੱਨ. ਨੰ-)-ਐਜੂਕੇਸ਼ਨ ਵਰਲਡ ਵਿਚ ਨੀਟ, ਜੇ. ਈ. ਈ., ਬੀ. ਐੱਸ. ਸੀ. ਨਰਸਿੰਗ, ਬੀ. ਐੱਸ. ਸੀ. ਐਗਰੀਕਲਚਰ, ਬੀ. ਵੀ. ਐੱਸ. ਸੀ. ਦੇ ਕਰੈਸ਼ ਕੋਰਸ ’ਚ ਦਾਖਲਾ ਜਾਰੀ ਹੈ। ਇਸ ਸਬੰਧੀ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ਸੰਸਥਾ ਵਿਚ ਉੱਚ ਯੋਗਤਾ ਪ੍ਰਾਪਤ ਅਤੇ ਵਿਸ਼ਾ ਮਾਹਿਰ ਅਧਿਆਪਕ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਰੈਗੂਲਰ ਟੈਸਟ ਅਤੇ ਮਾਕ ਟੈਸਟ ਵੀ ਲਏ ਜਾਂਦੇ ਹਨ। ਵਿਦਿਆਰਥੀਆਂ ਨੂੰ ਸ਼ਾਰਟ ਕੱਟ ਤੇ ਟਰਿੱਕ ਵੀ ਦੱਸੇ ਜਾਂਦੇ ਹਨ। ਸੰਸਥਾ ’ਚ 12ਵੀਂ ਮੈਡੀਕਲ, ਨਾਨ ਮੈਡੀਕਲ ਦੇ ਬੈਚ ’ਚ ਵੀ ਦਾਖਲਾ ਸ਼ੁਰੂ ਹੈ। ਜਿਸ ਵਿਚ ਪਹਿਲੇ ਬੈਚ ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਫੀਸ ਵਿਚ ਵੱਡੀ ਛੂਟ ਦਿੱਤੀ ਜਾਵੇਗੀ। ਜਿਸ ਵਿਚ ਬੋਰਡ ਪੇਪਰਾਂ ਦੀ ਤਿਆਰੀ ਦੇ ਨਾਲ-ਨਾਲ ਜੇ.ਈ.ਈ. ਨੀਟ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ।

Related News