ਪੰਜਾਬ ਸਰਕਾਰ ਵਲੋਂ 72 DSP ਪੱਧਰ ਦੇ ਅਫਸਰਾਂ ਦਾ ਤਬਾਦਲਾ

05/23/2020 8:08:17 PM

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ 'ਚ ਅੱਜ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਪੁਲਸ ਦੇ ਅਫਸਰਾਂ ਦੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ। ਡੀ. ਐਸ. ਪੀ. ਲੈਵਲ ਦੇ 72 ਪੰਜਾਬ ਪੁਲਸ ਅਫਸਰਾਂ ਦੇ ਤਬਦਾਲੇ ਕੀਤੇ ਗਏ ਹਨ। ਜਿਨ੍ਹਾਂ ਦੀ ਸੂਚੀ ਹੇਠਾਂ ਦਿੱਤੇ ਅਨੁਸਾਰ ਹੈ।

 

 

 

 

 

 

Deepak Kumar

This news is Content Editor Deepak Kumar