ਦੇਖੋ ਪੱਗੜੀ ਬੰਨ੍ਹ ਕੇ ਆਇਆ ਫਰਾਂਸ ਤੋਂ ਲਾੜਾ, ਵਿਆਹ ਲੈ ਗਿਆ ਪੰਜਾਬਣ

Monday, Feb 26, 2018 - 02:24 PM (IST)

ਜਲੰਧਰ— ਜਲੰਧਰ ਦੇ ਇਕ ਪੈਲੇਸ 'ਚ ਲੜਕੀ ਨੂੰ ਵਿਆਹੁਣ ਲਈ ਫਰਾਂਸ ਤੋਂ ਆਇਆ ਇਕ ਲਾੜਾ ਪੂਰੀ ਤਰ੍ਹਾਂ ਪੰਜਾਬੀ ਰੰਗ 'ਚ ਰੰਗਿਆ ਨਜ਼ਰ ਆਇਆ। ਇਸ ਦੌਰਾਨ ਲਾੜੇ ਨੇ ਪੂਰਾ ਪੰਜਾਬੀ ਪਹਿਰਾਵਾ ਪਹਿਣਿਆ ਹੋਇਆ ਸੀ। ਪੰਜਾਬੀ ਰੀਤੀ-ਰਿਵਾਜ਼ਾਂ ਦੇ ਨਾਲ ਬੜੀ ਧੂਮ-ਧਾਮ ਨਾਲ ਵਿਆਹ ਕੀਤਾ ਗਿਆ। ਪੱਗੜੀ ਬੰਨ੍ਹ ਕੇ ਆਇਆ ਵਿਦੇਸ਼ੀ ਲਾੜਾ ਸਿੰਪਲ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਿਹਾ ਸੀ।

PunjabKesari

ਇਸ ਦੌਰਾਨ ਵਿਦੇਸ਼ਾਂ ਤੋਂ ਆਏ ਮਹਿਮਾਨਾਂ ਨੇ ਵਿਆਹ 'ਚ ਖੂਬ ਧਮਾਲਾਂ ਪਾਈਆਂ ਅਤੇ ਪੰਜਾਬੀ ਰੀਤੀ-ਰਿਵਾਜ਼ਾਂ ਦਾ ਆਨੰਦ ਮਾਨਿਆ।

 
ਦੇਖੋ ਪੱਗੜੀ ਬਣ ਕੇ ਆਇਆ ਫਰਾਂਸੀ ਲਾੜਾ, ਵਿਆਹ ਲੈ ਗਿਆ ਪੰਜਾਬਣ

ਦੇਖੋ ਪੱਗੜੀ ਬਣ ਕੇ ਆਇਆ ਫਰਾਂਸੀ ਲਾੜਾ, ਵਿਆਹ ਲੈ ਗਿਆ ਪੰਜਾਬਣ #Jalandhar #Marriage

Posted by JagBani on Saturday, February 24, 2018

ਇਸ ਦੇ ਨਾਲ ਹੀ ਵਿਦੇਸ਼ੀ ਮਹਿਮਾਨਾਂ ਨੇ ਪੰਜਾਬੀ ਖਾਣ-ਪੀਣ ਦਾ ਵੀ ਖੂਬ ਮਜ਼ਾ ਲਿਆ।


Related News