ਫਿਰੋਜ਼ਪੁਰ-ਅਗਰਤਲਾ ਐਕਸਪ੍ਰੈੱਸ ਟ੍ਰੇਨ 4 ਤੇ 11 ਨੂੰ ਰਹੇਗੀ ਰੱਦ

07/01/2022 12:55:44 AM

ਜੈਤੋ (ਪਰਾਸ਼ਰ) : ਉੱਤਰ ਰੇਲਵੇ ਨੇ ਵੀਰਵਾਰ ਨੂੰ ਕਿਹਾ ਕਿ ਪੂਰਬ-ਉੱਤਰ ਸਰਹੱਦੀ ਰੇਲਵੇ ਦੇ ਲਮਡਿੰਗ ਮੰਡਲ ’ਤੇ ਕੁਦਰਤੀ ਆਫਤ ਕਾਰਨ ਟ੍ਰੇਨ ਨੰਬਰ 14620 ਫਿਰੋਜ਼ਪੁਰ-ਅਗਰਤਲਾ ਐਕਸਪ੍ਰੈੱਸ ਟ੍ਰੇਨ 4 ਤੇ 11 ਜੁਲਾਈ ਨੂੰ ਤੇ ਟ੍ਰੇਨ ਨੰਬਰ 14619 ਅਗਰਤਲਾ-ਫਿਰੋਜ਼ਪੁਰ ਐਕਸਪ੍ਰੈੱਸ ਟ੍ਰੇਨ 7 ਤੇ 14 ਜੁਲਾਈ ਨੂੰ ਰੱਦ ਰਹੇਗੀ।

ਖ਼ਬਰ ਇਹ ਵੀ : ਜਲੰਧਰ 'ਚ ਲਿਖੇ ਖ਼ਾਲਿਸਤਾਨੀ ਨਾਅਰੇ, ਉਥੇ ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾ ਪੁਲਸ ਰਿਮਾਂਡ 'ਤੇ, ਪੜ੍ਹੋ TOP 10

Mukesh

This news is Content Editor Mukesh