1 ਘੰਟੇ ਬਾਅਦ ਚੱਲੀ Facebook, ਪਰ Instagram ਬਾਰੇ ਨਹੀਂ ਮਿਲੀ ਕੋਈ ਅਪਡੇਟ (ਵੀਡੀਓ)

03/05/2024 10:09:10 PM

ਨੈਸ਼ਨਲ ਡੈਸਕ- ਕਰੀਬ ਇਕ ਘੰਟੇ ਬਾਅਦ ਆਖ਼ਿਰਕਾਰ ਮੈਟਾ ਦੀ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦਾ ਸਰਵਰ ਠੀਕ ਹੋ ਗਿਆ ਹੈ ਤੇ ਫੇਸਬੁੱਕ ਪਹਿਲਾਂ ਵਾਂਗ ਚੱਲਣਾ ਸ਼ੁਰੂ ਹੋ ਗਿਆ ਹੈ, ਪਰ ਇੰਸਟਾਗ੍ਰਾਮ ਬਾਰੇ ਹਾਲੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ। 

ਜ਼ਿਕਰਯੋਗ ਹੈ ਕਿ ਦੁਨੀਆ ਭਰ ਦੇ ਯੂਜ਼ਰਜ਼ ਦੇ ਫੇਸਬੁੱਕ ਆਈ.ਡੀ. ਲਾਗ-ਆਊਟ ਹੋ ਗਈਆਂ ਸਨ ਤੇ ਦੁਬਾਰਾ ਲਾਗ-ਇਨ ਕਰਨ 'ਤੇ 'ਐਰਰ' ਆ ਰਿਹਾ ਸੀ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Harpreet SIngh

This news is Content Editor Harpreet SIngh