ਸੂਬੇ ਦੇ ਕਈ ਐਕਸਾਈਜ਼ ਅਤੇ ਟੈਕਸੇਸ਼ਨ ਅਧਿਕਾਰੀਆਂ ਦੇ ਹੋਏ ਤਬਾਦਲੇ

09/06/2017 9:34:27 AM


ਫਗਵਾੜਾ (ਰਮੇਸ਼)- ਅਨੁਰਾਗ ਅਗਰਵਾਲ ਵਿਦ ਕਮਿਸ਼ਨ (ਟੈਕਸ) ਪੰਜਾਬ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਵਲੋਂ ਹੁਕਮ ਗਿਣਤੀ 14479-487 ਅਨੁਸਾਰ ਸੂਬੇ ਦੇ 10 ਸਹਾਇਕ ਐਕਸਾਈਜ਼ ਅਤੇ ਟੈਕਸੇਸ਼ਨ ਕਮਿਸ਼ਨ (ਏ. ਈ. ਟੀ. ਸੀ.) ਅਤੇ 39 ਸੇਲ ਟੈਕਸ ਅਧਿਕਾਰੀ (ਈ. ਟੀ. ਓਜ਼) ਦੀ ਬਦਲੀ ਕੀਤੀ ਗਈ ਹੈ। 
ਇਨ੍ਹਾਂ ਦੀਆਂ ਨਵੀਆਂ ਨਿਯੁਕਤੀਆਂ ਇਸ ਤਰ੍ਹਾਂ ਹਨ 
ਸੁਦੇਸ਼ ਵਿਕਾਸ ਏ. ਈ. ਟੀ. ਸੀ. ਸੀਨੀਅਰ ਆਡੀਟਰ ਲੁਧਿਆਣਾ ਮੰਡਲ, ਜਸਕਰਨ ਬਰਾੜ, ਏ. ਈ. ਟੀ. ਸੀ. ਲੀਗਲ ਸੈੱਲ-ਚੰਡੀਗੜ੍ਹ, ਸ਼ਰਨਜੀਤ ਸਿੰਘ ਏ. ਈ. ਟੀ. ਸੀ. ਮੁੱਖ ਦਫਤਰ ਪਟਿਆਲਾ, ਵਾਧੂ ਚਾਰਜ ਮੋਬਾਇਲ ਵਿੰਗ ਫਤਿਹਗੜ੍ਹ ਸਾਹਿਬ, ਐਟ. ਐੱਸ. ਕੇ. ਐੱਸ. ਨਗਰ, ਇੰਦਰ ਮੋਹਨ ਸਿੰਘ ਮੋਬਾਇਲ ਵਿੰਗ ਪਟਿਆਲਾ-2 ਐਟ ਮਾਧੋਪੁਰ, ਰਮੇਸ਼ ਭੰਡਾਰੀ ਏ. ਈ. ਟੀ. ਸੀ. ਮੋਬਾਇਲ ਵਿੰਗ-ਪਟਿਆਲਾ-2, ਉਪੇਂਦਰ ਸਿੰਘ ਏ. ਈ. ਟੀ. ਸੀ. ਮੁੱੱਖ ਦਫਤਰ ਪਟਿਆਲਾ, ਹਰਵਿੰਦਰ ਸਿੰਘ ਏ. ਈ. ਟੀ. ਸੀ. ਮੋਬਾਇਲ ਵਿੰਗ-ਅੰਮ੍ਰਿਤਸਰ-2 ਐਟ ਮਾਧੋਪੁਰ, ਜਤਿੰਦਰ ਕੌਰ ਸੀਨੀਅਰ ਆਡੀਟਰ ਜਲੰਧਰ ਮੰਡਲ ਅਤੇ ਮੋਬਾਇਲ ਵਿੰਗ-ਅੰਮ੍ਰਿਤਸਰ-2 ਐਟ ਮਾਧੋਪੁਰ, ਜਤਿੰਦਰ ਕੌਰ ਸੀਨੀਅਰ ਆਡੀਟਰ ਜਲੰਧਰ ਮੰਡਲ ਅਤੇ ਮੋਬਾਇਲ ਵਿੰਗ-ਜਲੰਧਰ-2 ਐਟ ਹੁਸ਼ਿਆਰਪੁਰ, ਮਨਿੰਦਰ ਕੌਰ ਏ. ਈ. ਟੀ. ਸੀ. ਸੀਨੀਅਰ-ਫਰੀਦਕੋਟ ਵਾਧੂ ਚਾਰਜ ਮੋਬਾਇਲ ਵਿੰਗ ਬਠਿੰਡਾ-2 ਐਟ-ਫਰੀਦਕੋਟ।

ਇਸ ਦੇ ਨਾਲ ਹੀ ਸੇਲ ਟੈਕਸ ਅਧਿਕਾਰੀ (ਈ. ਟੀ. ਓ.) ਜੋ ਬਦਲੀ ਹੋਏ ਉਹ ਇਸ ਤਰ੍ਹਾਂ ਹਨ 
ਗੁਰਭਜਨ ਸਿੰਘ ਰਾਏ-ਮੋਬਾਇਲ ਵਿੰਗ-ਪਟਿਆਲਾ, ਭੁਪਿੰਦਰ ਪਾਲ ਭਾਟੀਆ ਮੋਬਾਇਲ ਵਿੰਗ-ਪਟਿਆਲਾ-2, ਰਾਮ ਸਿੰਘ ਮੋਬਾਇਲ ਵਿੰਗ-ਪਟਿਆਲਾ-2, ਅਨੀਤਾ ਸੋਢੀ ਮੋਬਾਇਲ ਵਿੰਗ ਪਟਿਆਲਾ-2, ਬਲਵਿੰਦਰ ਸਿੰਘ, ਸਤੀਸ਼ ਕੁਮਾਰ, ਅਮਰਨਾਥ ਤਿੰਨੋਂ ਹੀ ਮੋਬਾਇਲ ਵਿੰਗ ਚੰਡੀਗੜ੍ਹ-2 ਐਟ ਸ਼ੰਭੂ, ਗੁਲਸ਼ਨ ਹੁਰੀਆ ਮੋਬਾਇਲ ਵਿੰਗ ਲੁਧਿਆਣਾ, ਅਮਿਤ ਸਿੰਘ, ਅਮਿਤ ਗੋਇਲ, ਆਕਾਸ਼ ਦੀਪ, ਤਿੰਨੋਂ ਹੀ ਮੋਬਾਇਲ ਵਿੰਗ ਫਤਿਹਗੜ੍ਹ ਸਾਹਿਬ ਐਟ ਐੱਸ. ਏ. ਐੱਸ. ਨਗਰ, ਦਿਨੇਸ਼ ਗੌੜ, ਮੋਬਾਇਲ ਵਿੰਗ ਅੰਮ੍ਰਿਤਸਰ, ਅਮਨਪ੍ਰੀਤ ਕੌਰ, ਹਰਬੀਰ ਕੌਰ-ਲੀਗਲ ਸੈੱਲ, ਸੰਦੀਪ ਸ਼ਰਮਾ ਅਤੇ ਗਗਨ ਸ਼ਰਮਾ ਦੋਵੇਂ ਹੀ ਮੋਬਾਇਲ ਵਿੰਗ-ਅੰਮ੍ਰਿਤਸਰ-2 ਐਟ ਮਾਧੋਪੁਰ, ਰਾਜਿੰਦਰ ਕੌਰ ਈ. ਟੀ. ਓ. (ਵੈਟ)-ਬਰਨਾਲਾ, ਇੰਦਰਪਾਲ ਸਿੰਘ ਬਜਾਜ ਅਤੇ ਰਵਿਨੰਦਨ ਸ਼ਰਮਾ ਦੋਵੇਂ ਹੀ ਮੋਬਾਇਲ ਵਿੰਗ-ਫਾਜ਼ਿਲਕਾ, ਸੀਨਮ ਰਾਣੀ ਮੋਬਾਇਲ ਵਿੰਗ-ਬਠਿੰਡਾ, ਸਿਮਰਨਦੀਪ ਸਿੰਘ ਬਰਾੜ, ਮੁੱਖ ਦਫਤਰ ਪਟਿਆਲਾ, ਹਰਬੀਰ ਕੌਰ ਲੀਗਲ ਸੈੱਲ ਚੰਡੀਗੜ੍ਹ, ਸੂਰਜਭਾਨ (ਵੈਟ) ਬਰਨਾਲਾ, ਕਪਿਲ ਜਿੰਦਲ ਵੈਟ ਜਲੰਧਰ-2 ਲਖਬੀਰ ਸਿੰਘ ਚਾਹਲ ਐਕਸਾਈਜ਼-ਬਰਨਾਲਾ, ਕਮਲਜੀਤ ਸਿੰਘ ਮੋਬਾਇਲ ਵਿੰਗ, ਸੁਸ਼ੀਲ ਕੁਮਾਰ ਮੁੱਖ ਦਫਤਰ ਪਟਿਆਲਾ, ਪ੍ਰੀਤ ਭੁਪਿੰਦਰ ਸਿੰਘ ਵੈਟ ਲੁਧਿਆਣਾ-2, ਬਲਜੀਤ ਸਿੰਘ ਅਤੇ ਸੁਸ਼ੀਲ ਵਰਮਾ ਦੋਵੇਂ ਹੀ ਵੈਟ ਅੰਮ੍ਰਿਤਸਰ-2, ਨੀਤੂ ਬਾਬਾ ਅਤੇ ਜਸਮੀਤ ਕੌਰ ਦੋਵੇਂ ਹੀ ਵੈਟ ਫਤਿਹਗੜ੍ਹ ਸਾਹਿਬ, ਦਿਲਬਾਗ ਸਿੰਘ ਵੈਟ ਜਲੰਧਰ-2, ਜਸਲੀਨ ਕੌਰ ਅਤੇ ਅਨੂੰ ਦੋਵੇਂ ਹੀ ਟ੍ਰੇਨਿੰਗ ਸਕੂਲ-ਪਟਿਆਲਾ ਅਤੇ ਵਾਧੂ ਚਾਰਜ ਮੁੱਖ ਦਫਤਰ ਅਨੁਰਾਗ ਭਾਰਤੀ ਮੋਬਾਇਲ ਵਿੰਗ ਫਤਿਹਗੜ੍ਹ ਸਾਹਿਬ ਅਤੇ ਵਾਧੂ ਚਾਰਜ ਜੀ. ਐੱਸ. ਟੀ. ਸੈੱਲ ਐਟ. ਐੱਸ. ਏ. ਐੱਸ. ਨਗਰ, ਹਰਪ੍ਰੀਤ ਸਿੰਘ ਮੋਬਾਇਲ ਵਿੰਗ ਜਲੰਧਰ ਲਗਾਏ ਗਏ ਹਨ। ਸਾਰੇ ਅਧਿਕਾਰੀਆਂ ਨੂੰ ਤੁਰੰਤ ਆਪਣਾ ਅਹੁਦਾ ਸੰਭਾਲਣ ਦੇ ਹੁਕਮ ਵੀ ਦਿੱਤੇ ਹਨ।