ਸੰਗਰੂਰ: ਸ਼ਰਾਬ ਦੀਆਂ 120 ਨਜਾਇਜ਼ ਪੇਟੀਆਂ ਸਮੇਤ ਡਰਾਈਵਰ ਗ੍ਰਿਫਤਾਰ

Thursday, Jul 06, 2017 - 04:16 PM (IST)

ਸੰਗਰੂਰ— ਸੰਗਰੂਰ 'ਚ ਸੀ. ਆਈ. ਏ. (ਸੈਂਟਰਲ ਇੰਟੈਲੀਜੈਂਸ ਏਜੰਸੀ) ਨੇ ਚੰਡੀਗੜ੍ਹ ਦੀ ਇਕ ਫੈਕਟਰੀ ਵਿਚ ਬਣੀਆਂ ਨਜਾਇਜ਼ ਸ਼ਰਾਬ ਦੀਆਂ 120 ਪੇਟੀਆਂ ਬਰਾਮਦ ਕੀਤੀਆਂ। ਬਿਨਾਂ ਹੋਲੋਗ੍ਰਾਮ ਅਤੇ ਬਿਨਾਂ ਬੈਚ ਵਾਲੀ ਇਹ ਸ਼ਰਾਬ ਇਕ ਕੈਂਟਰ ਵਿਚ ਭਰ ਕੇ ਲਿਜਾਈ ਜਾ ਰਹੀ ਸੀ। ਕੈਂਟਰ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਇਸ ਮਾਮਲੇ ਦਾ ਮਾਸਟਰਮਾਈਂਡ ਫਰਾਰ ਦੱਸਿਆ ਜਾ ਰਿਹਾ ਹੈ।


Related News