ਕੋਵਿਡ-19 : ਸੰਗਰੂਰ ''ਚ 25 ਨਵੇਂ ਕੇਸਾਂ ਦੀ ਹੋਰ ਹੋਈ ਪੁਸ਼ਟੀ

06/29/2020 1:58:14 AM

ਸੰਗਰੂਰ, (ਸਿੰਗਲਾ)- ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 'ਚ ਜ਼ਿਲਾ ਸੰਗਰੂਰ ਅੰਦਰ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਆਈਆਂ ਰਿਪੋਰਟਾਂ ਅਨੁਸਾਰ ਜ਼ਿਲਾ ਸੰਗਰੂਰ ਅੰਦਰ ਕੋਰੋਨਾ ਦੇ 25 ਕੇਸ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ 'ਚ ਮਾਲੇਰਕੋਟਲਾ ਤੋਂ 20, ਧੂਰੀ ਬਲਾਕ ਤੋਂ 1, ਸੰਗਰੂਰ ਤੋਂ 2 ਅਤੇ ਨਾਲ ਲੱਗਦੇ ਪਿੰਡਾਂ ਦੇ ਵੀ 2 ਪਾਜ਼ੇਟਿਵ ਪਾਏ ਗਏ ਹਨ।

Bharat Thapa

This news is Content Editor Bharat Thapa