22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

04/22/2018 1:03:02 AM

1. ਸੰਗਰੂਰ— ਸੰਗਰੂਰ ਤੋਂ ਵਿਧਾਇਕ ਨੇ ਦਿੱਤਾ ਅਸਤੀਫਾ
2. ਹੁਸ਼ਿਆਰਪੁਰ— ਮੇਰਾ ਭਾਰਤ 'ਚ ਕੋਈ ਬੱਚਾ ਨਹੀਂ: ਕਿਰਨ ਬਾਲਾ 
3. ਮਾਨਸਾ— ਕਰਜ਼ੇ ਦੀ ਭੇਂਟ ਚੜਿਆ ਇਕ ਹੋਰ ਕਿਸਾਨ 
4. ਪਟਿਆਲਾ ਖੇਤਾਂ 'ਚ ਖੜੀ ਕਣਕ ਚੜੀ ਅੱਗ ਦੀ ਭੇਂਟ
5. ਫਾਜ਼ਿਲਕਾ— ਜਲਾਲਾਬਾਦ ਮੰਡੀ 'ਚ ਅਨਾਜ 'ਤੇ ਵਸੂਲਿਆ ਜਾ ਰਿਹਾ ਗੁੰਡਾ ਟੈਕਸ
6. ਤਰਨਤਾਰਨ— 60 ਹਜ਼ਾਰ ਲੀਟਰ ਦੇਸੀ ਲਾਹਨ ਕੀਤਾ ਨਸ਼ਟ
7. ਮੋਗਾ— ਮੋਗਾ ਪੁਲਿਸ ਨੇ ਸ਼ਾਤਿਰ ਠੱਗ ਕੀਤਾ ਕਾਬੂ
8. ਅੰਮ੍ਰਿਤਸਰ— ਜਾਅਲੀ ਬਰੈਂਡੇਡ ਕਪੜੇ ਵੇਚਨ ਵਾਲੇ ਆਏ ਪੁਲਿਸ ਅੜਿਕੇ
9. ਮੁਕਤਸਰ— ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਨਾਲ ਪਿੰਡਵਾਸੀ ਪਰੇਸ਼ਾਨ
10. ਬਠਿੰਡਾ— ਸਿਖ ਰੈਫਰੇਂਸ ਲਾਈਬ੍ਰੇਰੀ ਦੀ ਬਣੇਗੀ ਨਵੀਂ ਇਮਾਰਤ
11. ਗੁਰਦਾਸਪੁਰ— ਡੀਸੀ ਵਲੋਂ ਦੀਨਾਨਗਰ ਦੀ ਅਖਾਵਾਂ ਮੰਡੀ ਦਾ ਦੌਰਾ
12. ਜਲੰਧਰ— ਆਸ਼ਾ ਵਰਕਰਾਂ ਨੇ ਧਰਨੇ ਦੋਰਾਨ ਰੋਕਿਆ ਐਮਰਜੈਂਸੀ ਵਾਰਡ ਦਾ ਰਾਹ 
13. ਪਠਾਨਕੋਟ— ਭਾਜਪਾ ਵਲੋਂ ਸ਼ਵੇਤ ਮਲਿਕ ਦੇ ਸਵਾਗਤ 'ਚ ਵਿਸ਼ਾਲ ਰੈਲੀ
14. ਫਿਰੋਜ਼ਪੁਰ— ਪੁਲਿਸ ਦੀ ਢਿੱਲੀ ਕਾਰਗੁਜਾਰੀ ਖਿਲਾਫ ਪ੍ਰਦਰਸ਼ਨ 
15. ਲੁਧਿਆਣਾ— ਬਿਜਲੀ ਦੀਆਂ ਦਰਾਂ 'ਚ ਵਾਧੇ ਨਾਲ ਉਦਯੋਗ ਜਗਤ 'ਚ ਨਿਰਾਸ਼ਾ
16. ਬਰਨਾਲਾ— ਕਿਸਾਨਾਂ ਨੂੰ ਨਾੜ ਨਾ ਸਾੜਨ ਦੀ ਅਪੀਲ
17. ਮੋਹਾਲੀ— ਜਰੂਰਤਮੰਦਾਂ ਨੂੰ ਤਕਸੀਮ ਕੀਤੇ ਗੈਸ ਕੁਨੈਕਸ਼ਨ
18. ਫਰੀਦਕੋਟ— ਵੀਰ ਚੱਕਰ ਵਿਜੈਤਾ ਲੈ. ਕਰਨਲ ਨੂੰ ਸ਼ਰਧਾਂਜਲੀ
19. ਕਪੂਰਥਲਾ— ਕਿਸਾਨਾਂ ਨੂੰ ਕੀਤੀ 121.52 ਕਰੋੜ ਦੀ ਅਦਾਇਗੀ
20. ਨਵਾਂ ਸ਼ਹਿਰ— ਉੱਘੇ ਸਮਾਜਸੇਵੀ ਦਾ ਦੇਹਾਂਤ
21. ਰੂਪਨਗਰ— ਪੁਲਿਸ ਗ੍ਰਿਫਤ 'ਚੋਂ ਅਰੋਪੀ ਫਰਾਰ
22. ਫਤਿਹਗੜ੍ਹ ਸਾਹਿਬ— ਚੋਰਾਂ ਨੇ ਟਰਾਂਸਫਾਰਮਰਾਂ ਨੂੰ ਬਣਾਇਆ ਆਪਣਾ ਨਿਸ਼ਾਨਾ