22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ

04/20/2018 12:29:27 AM

ਹੁਸ਼ਿਆਰਪੁਰ— ਜੱਥੇ ਨਾਲ ਪਾਕਿ ਗਈ ਕਿਰਨ ਬਾਲਾ ਬਣੀ ਅਮੀਨਾ ਬੀਬੀ
ਪਠਾਨਕੋਟ— ਪਠਾਨਕੋਟ ਏਅਰਬੇਸ ਨੇੜੇ ਵੇਖੇ ਗਏ ਸ਼ਕੀ
ਲਿਧਆਣਾ— ਇਸ ਸਾਲ ਵੱਧ ਮੀਂਹ ਦੇ ਆਸਾਰ, ਪਰ ਗਰਮੀ ਤੋਂ ਰਾਹਤ ਨਹੀਂ 
ਪਟਿਆਲਾ— ਹਰਮਿੰਦਰ ਮਿੰਟੂ ਦੇ ਵਕੀਲ ਨੂੰ ਪੁਲਿਸ ਨੇ ਨਹੀਂ ਵਿਖਾਈ ਲਾਸ਼
ਰੂਪਨਗਰ— ਕਾਰ ਹਾਦਸੇ 'ਚ ਦੋ ਦੀ ਗਈ ਜਾਨ 
ਜਲੰਧਰ— ਓਵਰਲੋਡ ਟਰੱਕ ਨੇ ਐਕਟੀਵਾ ਸਵਾਰ ਕੁਚਲੀ
ਫਤਿਹਗੜ੍ਹ ਸਾਹਿਬ— ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
ਗੁਰਦਾਸਪੁਰ— ਪ੍ਰੇਮੀ ਨੇ ਗਲਾ ਘੁੱਟਕੇ ਪ੍ਰੇਮਿਕਾ ਦੀ ਕੀਤੀ ਹੱਤਿਆ
ਬਠਿੰਡਾ— ਮੰਡੀ 'ਚ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ
ਸੰਗਰੂਰ— ਠੇਕੇਦਾਰਾਂ 'ਤੇ ਲੱਗੇ ਓਵਰਲੋਡਿੰਗ ਦੇ ਦੋਸ਼
ਅੰਮ੍ਰਿਤਸਰ— ਰਿਜ਼ੋਰਟ ਦੀ ਆੜ੍ਹ 'ਚ ਚਲਾਏ ਜਾ ਰਹੇ ਸੈਕਸ ਰੈਕਟ ਦਾ ਪਰਦਾਫਾਸ਼
ਮੁਕਤਸਰ— ਖਸਤਾ ਹਾਲਤ ਇਮਾਰਤ ਵਿਰੁੱਧ ਸੜਕਾਂ 'ਤੇ ਉੱਤਰੇ ਵਿਦਿਆਰਥੀ
ਤਰਨਤਾਰਨ — ਐਸਜੀਪੀਸੀ ਦੇ ਕੈਸ਼ਿਅਰ ਨੇ ਗੁਰੁ ਘਰ 'ਚ ਲੱਖਾਂ 'ਤੇ ਕੀਤਾ ਹੱਥ ਸਾਫ
ਮੋਗਾ — ਮਹਿਲਾਵਾਂ ਦੀ ਆਤਮ ਸੁਰੱਖਿਆ ਲਈ ਜਾਗਰੁਕਤਾ ਸੈਮੀਨਾਰ
ਮੋਹਾਲੀ— ਆਸਿਫਾ ਨੂੰ ਇੰਸਾਫ ਦਵਾਉਣ ਲਈ ਕੈਂਡਲ ਮਾਰਚ
ਫਾਜ਼ਿਲਕਾ—  ਟੈਂਡਰਾਂ ਨੂੰ ਲੈਕੇ ਅਕਾਲੀ ਦਲ ਤੇ ਕਾਂਗਰਸ 'ਚ ਘਮਾਸਾਨ
ਬਰਨਾਲਾ— ਫਰੀਦਕੋਟ -ਸ਼ੋਸ਼ਣ ਦਾ ਸ਼ਿਕਾਰ ਲੜਕੀ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ
ਮਾਨਸਾ— ਕਣਕ ਵੱਧ ਤੋਲ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ
ਕਪੂਰਥਲਾ— ਭਿਆਨਕ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਮੁਸਤੈਦ
ਨਵਾਂਸ਼ਹਿਰ— ਕਣਕ ਦੀ ਅਦਾਇਗੀ ਹੋਵੇਗੀ ਰੋਜ਼ਾਨਾ ਦੇ ਅਧਾਰ 'ਤੇ: ਅਧਿਕਾਰੀ 
ਫਿਰੋਜ਼ਪੁਰ— ਨਸ਼ਾ ਦੇ ਮਾਮਲੇ 'ਚ ਮੁਲਜ਼ਮ ਦੀ ਅਦਾਲਤ 'ਚ ਪੇਸ਼ੀ