22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

03/21/2018 12:06:22 AM

1. ਫਿਰੋਜ਼ਪੁਰ— 12ਵੀਂ ਜਮਾਤ ਦਾ ਹਿਸਾਬ ਦਾ ਪੇਪਰ ਕੈਂਸਲ
2. ਮੁਕਤਸਰ— ਆਂਗਨਵਾੜੀ ਵਰਕਰਾਂ ਨੇ ਫੂਕਿਆ ਕੈਪਟਨ ਦਾ ਪੁਤਲਾ
3. ਲੁਧਿਆਣਾ— ਬੈਂਕ ਬਾਹਰ ਦਿਨ-ਦਿਹਾੜੇ 18 ਲੱਖ ਦੀ ਲੁੱਟ, ਸੀਸੀਟੀਵੀ 'ਚ ਕੈਦ
4. ਫਰੀਦਕੋਟ— ਵਰਦੀ ਦਾ ਰੌਅਬ ਦਿਖਾਉਣਾ ਮਹਿਲਾ asi ਨੂੰ ਪਿਆ ਮਹਿੰਗਾ
5. ਮੋਗਾ— fci ਦੇ 2 ਅਧਿਕਾਰੀ ਰਿਸ਼ਵਤ ਲੈਂਦੇ ਕਾਬੂ
6. ਜਲੰਧਰ— ਇਰਾਕ 'ਚ 39 ਭਾਰਤੀਆਂ ਦੀ ਮੌਤ ਦੀ ਹੋਈ ਪੁਸ਼ਟੀ
7. ਕਪੂਰਥਲਾ— ਗੋਬਿੰਦਰ ਸਿੰਘ ਦਾ ਪਰਿਵਾਰ ਸਦਮੇ 'ਚ
8. ਗੁਰਦਾਸਪੁਰ— 39 ਭਾਰਤੀਆਂ ਦੀ ਹੱਤਿਆ ਦੀ ਪੁਸ਼ਟੀ, ਭਾਰਤ ਸਰਕਾਰ ਨੇ ਕੀਤਾ ਗੁੰਮਰਾਹ!
9. ਅੰਮ੍ਰਿਤਸਰ  - ਕਾਂਗਰਸ ਨੇ ਸੁਸ਼ਮਾ ਸਵਰਾਜ ਤੋਂ ਮੰਗਿਆ ਅਸਤੀਫਾ
10. ਹੁਸ਼ਿਆਰਪੁਰ - ਪੁੱਤ ਦੀ ਮੌਤ ਦੀ ਖਬਰ ਨਾਲ ਸਦਮੇ 'ਚ ਮਾਂ
11. ਸੰਗਰੂਰ-  ਇਰਾਕ 'ਚ ਮਾਰੇ ਗਏ ਭਾਰਤੀਆਂ ਨੂੰ ਭਾਜਪਾ ਵਰਕਰਾਂ ਨੇ ਦਿੱਤੀ ਸ਼ਰਧਾਂਜਲੀ
12. ਨਵਾਂਸ਼ਹਿਰ - ਇਰਾਕ 'ਚ 39 ਭਾਰਤੀਆਂ ਦੀ ਮੌਤ, ਪਰਿਵਾਰਾਂ 'ਚ ਮਾਤਮ
13. ਮਾਨਸਾ - ਬੈਂਕ ਬਾਹਰ ਕਿਸਾਨਾਂ ਦਾ ਧਰਨਾ, ਮੈਨੇਜਰ 'ਤੇ ਦੋਸ਼
14. ਫਾਜ਼ਿਲਕਾ— bsf ਨੂੰ ਸਲਾਮ, ਪਾਕਿਸਤਾਨੀ ਤਸਕਰਾਂ ਤੋਂ ਨਸ਼ਾ, ਹਥਿਆਰ ਤੇ ਪੈਸੇ ਬਰਾਮਦ
15. ਪਟਿਆਲਾ— ਬੀ.ਐਸ.ਐਨ.ਐਲ. ਦੇ ਦਫ਼ਤਰ 'ਚ ਲੱਗੀ ਅੱਗ
16. ਮੋਹਾਲੀ— ਮਹਾਰਾਣੀ ਪਰਨੀਤ ਕੌਰ ਨੇ ਵੰਡੇ ਪੰਚਾਇਤਾਂ ਨੂੰ ਚੈੱਕ
17. ਰੋਪੜ— ਟ੍ਰੇਨਾਂ 'ਚ ਯਾਤਰੀਆਂ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼
18. ਪਠਾਨਕੋਟ— ਸਟੇਸ਼ਨ 'ਤੇ ਮਿਲੀ ਬੰਬਨੁਮਾ ਚੀਜ਼, ਫੈਲੀ ਦਹਿਸ਼ਤ
19. ਫਤਿਹਗੜ੍ਹ ਸਾਹਿਬ— ਬਾਰ੍ਹਵੀਂ ਦਾ ਗਣਿਤ ਦਾ ਪੇਪਰ ਮੁਲਤਵੀ, ਵਿਦਿਆਰਥੀ ਨਿਰਾਸ਼
20. ਤਰਨਤਾਰਨ - 23 ਮਾਰਚ ਨੂੰ“ਡਰੱਗ ਅਬਿੳੂਜ਼ ਪ੍ਰੀਵੈਨਸ਼ਨ ਆਫਿਸਰਜ਼” ਪ੍ਰੋਗਰਾਮ