22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

01/18/2018 1:20:15 AM

1. ਮੋਗਾ— ਮੋਗਾ 'ਚ ਦੁਕਾਨਾਦਾਰਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ
2. ਮੁਕਤਸਰ— ਐਂਟੀ ਨਾਰਕੋਟਿਕਸ ਦੀ ਟੀਮ ਨੇ 900 ਨਸ਼ੀਲੀਆਂ ਗੋਲੀਆਂ ਸਮੇਤ ਇਕ ਨੂੰ ਕੀਤਾ ਕਾਬੂ
3. ਰੂਪਨਗਰ— ਦਰੱਖਤਾਂ ਦੀ ਨਾਜਾਇਜ਼ ਕਟਾਈ ਕਰਨ ਵਾਲਿਆਂ ਨੂੰ ਲੱਗਾ 5 ਲੱਖ ਦਾ ਜੁਰਮਾਨਾ
4. ਹੁਸ਼ਿਆਰਪੁਰ— ਡ੍ਰੈਗਨ ਡੋਰ ਦੀਆਂ ਤਿੰਨ ਪੇਟੀਆਂ ਸਣੇ ਦੁਕਾਨਦਾਰ ਕੀਤਾ ਕਾਬੂ
5. ਪਟਿਆਲਾ— ਪਟਿਆਲਾ ਦੇ ਕਕਰਾਲਾ ਪਿੰਡ 'ਚ ਨਹਿਰ 'ਚ ਮਿਲੀ ਲਾਸ਼
6. ਗੁਰਦਾਸਪੁਰ— ਕੰਪਿਊਟਰ ਸ਼ੋਅ ਰੂਮ 'ਚੋਂ ਲੱਖਾਂ ਰੁਪਿਆਂ ਦੇ ਕੀਮਤੀ ਸਾਮਾਨ ਦੀ ਚੋਰੀ
7. ਲੁਧਿਆਣਾ— ਹਸਪਤਾਲ 'ਚ ਪਤੀ-ਪਤਨੀ ਦਾ ਝਗੜਾ,ਦੋਹਾਂ ਧਿਰਾਂ ਦੀ ਕੁੱਟਮਾਰ ਦੀ ਵੀਡੀਓ ਵਾਇਰਲ
8. ਮੋਹਾਲੀ— ਮਨੀ ਲਾਂਡਰਿੰਗ ਤੇ ਡਰੱਗਸ ਕੇਸ 'ਚ ਜਗਦੀਸ਼ ਭੋਲਾ 'ਤੇ ਦੋਸ਼ ਤੈਅ 
9. ਅੰਮ੍ਰਿਤਸਰ— ਲਾਈਵ ਦੇਖੋ, ਸਨੈਚਿੰਗ ਦੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ
10. ਫਰੀਦਕੋਟ— ਬੰਦ ਪਈ ਧਾਗਾ ਫੈਕਟਰੀ, ਮਜ਼ਦੂਰ ਨੇ ਕੀਤੀ ਖੁਦਕੁਸ਼ੀ
11. ਮਾਨਸਾ— ਮਾਨਸਾ 'ਚ ਆਸ਼ਾ ਵਰਕਰਾਂ ਦਾ ਧਰਨਾ ਪ੍ਰਦਰਸ਼ਨ
12. ਜਲੰਧਰ— ਭੁੱਖ ਹੜਤਾਲ 'ਤੇ ਬੈਠੀ ਸਤਿਗੁਰ ਕਬੀਰ ਸੰਘਰਸ਼ ਕਮੇਟੀ
13. ਫਿਰੋਜ਼ਪੁਰ— ਆਂਗਨਵਾੜੀ ਵਰਕਰਾਂ ਨੇ ਡੀਸੀ ਫਿਰੋਜ਼ਪੁਰ ਦੇ ਦਫ਼ਤਰ ਮੂਹਰੇ ਦਿੱਤਾ ਧਰਨਾ
14. ਪਠਾਨਕੋਟ— ਸੀ. ਆਈ. ਏ. ਸਟਾਫ ਨੇ 10 ਕਿਲੋ ਭੁੱਕੀ ਸਮੇਤ ਵਿਅਕਤੀ ਕੀਤਾ ਗ੍ਰਿਫਤਾਰ 
15. ਬਰਨਾਲਾ— ਚਾਈਨਾ ਡੋਰ ਦੀ ਜਾਂਚ ਲਈ ਪਤੰਗਾਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ
16. ਨਵਾਂਸ਼ਹਿਰ—ਜਤਿੰਦਰ ਸਿੰਘ ਨੇ ਆਪਣੇ ਨਾਂ ਕੀਤਾ ਮਿਸਟਰ ਸਾਬਤ ਸੂਰਤ ਸਿੱਖ ਦਾ ਖ਼ਿਤਾਬ
17. ਬਠਿੰਡਾ— ਜਨਵਰੀ ਦੇ ਮਦੇਨਜ਼ਰ ਪੁਲਿਸ ਨੇ ਵਧਾਈ ਚੌਕਸੀ
18. ਫਤਹਿਗੜ੍ਹ ਸਾਹਿਬ— ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ
19. ਕਪੂਰਥਲਾ— ਟਰੱਕ ਦੀ ਫੇਟ ਵੱਜਣ ਕਾਰਨ ਸੇਵਾਮੁਕਤ ਫੌਜੀ ਦੀ ਮੌਤ
20. ਤਰਨਤਾਰਨ— ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਨਤਮਸਤਕ ਬੋਏ ਬੀਬੀ ਜਗੀਰ ਕੌਰ
21. ਫਾਜ਼ਿਲਕਾ— ਸੁਖਬੀਰ ਬਾਦਲ ਦੇ ਹਲਕਾ ਜਲਾਲਾਬਾਦ 'ਚ ਸ਼ਰੇਆਮ ਵਿਕ ਰਿਹਾ ਚਿੱਟਾ
22. ਸੰਗਰੂਰ— ਮ੍ਰਿਤਕਾਂ ਦੇ ਨਾਂ 'ਤੇ ਪਿੰਡ ਮਹਿਲਾਂ ਦੀ ਪੰਚਾਇਤ ਦੇ ਡੱਕਾਰੀ ਪੈਂਸ਼ਨ