22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

01/10/2018 11:49:09 PM

1. ਪਟਿਆਲਾ— 'ਵੱਢ ਕੇ ਮੇਰੇ ਕੋਲ ਆ ਜਾਓ' ਦੇ ਵਿਵਾਦਿਤ ਬਿਆਨ 'ਤੇ ਸੁਣੋ ਹੈਰੀ ਮਾਨ ਦੀ ਸਫ਼ਾਈ
2. ਅੰਮ੍ਰਿਤਸਰ— ਨਸ਼ੇ ਦੀ ਲੱਤ ਪੂਰੀ ਨਾ ਹੋਣ 'ਤੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ
3. ਫਿਰੋਜ਼ਪੁਰ— ਅਕਾਲੀ ਸਰਪੰਚ ਨੇ ਗੁਆਂਢੀਆਂ 'ਤੇ ਕੀਤੀ ਫਾਈਰਿੰਗ, 5 ਜ਼ਖ਼ਮੀ
4. ਲੁਧਿਆਣਾ— ਫਿਰ ਦਿਖਿਆ ਅੱਗ ਦਾ ਖੌਫ਼ਨਾਕ ਤਾਂਡਵ, ਪੂਰੀ ਇਮਾਰਤ 'ਚ ਫੈਲੀ ਅੱਗ
5. ਫਰੀਦਕੋਟ— ਲੁੱਟ ਵਾਰਦਾਤਾਂ ਦੇ 8 ਆਰੋਪੀ ਗ੍ਰਿਫਤਾਰ, ਮਹਿਲਾ ਸੀ ਮਾਸਟਰ ਮਾਇੰਡ
6. ਬਠਿੰਡਾ— ਸਰਕਾਰ ਖ਼ਿਲਾਫ਼ ਥਰਮਲ ਪਲਾਂਟ ਮੁਲਾਜ਼ਮਾਂ ਦਾ ਧਰਨਾ ਜਾਰੀ
7. ਸੰਗਰੂਰ— ਪਤੀ ਨੂੰ ਨਹੀਂ ਪਸੰਦ ਸੀ ਪਤਨੀ, ਸਾਜਿਸ਼ ਤਹਿਤ ਕਰਵਾਇਆ ਹਮਲਾ
8. ਪਠਾਨਕੋਟ— ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ
9. ਮੁਕਤਸਰ— ਪੈਸੇ ਦੇ ਲਾਲਚ 'ਚ ਭਰਾ ਨੇ ਕੀਤਾ ਭਰਾ ਨੂੰ ਅਗਵਾ
10. ਗੁਰਦਾਸਪੁਰ— ਫਾਈਨਾਂਸਰ ਦੇ ਕਰਮਚਾਰੀਆਂ ਨਾਲ 2 ਲੱਖ 11 ਹਜਾਰ ਦੀ ਲੁੱਟ
11. ਮਾਨਸਾ— ਸਰਕਾਰੀ ਹਸਪਤਾਲ 'ਚ ਨਹੀਂ ਹੈ ਹੱਡੀਆਂ ਦਾ ਡਾਕਟਰ
12. ਮੋਗਾ— ਕਿਸਾਨਾਂ ਨੂੰ ਕਿਚਨ ਗਾਰਡਨ ਬਣਾਉਣ ਲਈ ਕੀਤਾ ਪ੍ਰੇਰਿਤ
13. ਜਲੰਧਰ— ਵਿਦਿਆਰਥਣ ਸਕੂਲ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗੀ
14. ਬਰਨਾਲਾ— ਬਰਨਾਲਾ ਪ੍ਰਸ਼ਾਸਨ ਨੇ ਕੁੜੀਆਂ ਦੀ ਮਨਾਈ ਲੋਹੜੀ
15. ਫਤਿਹਗੜ੍ਹ ਸਾਹਿਬ— ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ
16. ਨਵਾਂਸ਼ਹਿਰ— ਵਿਦੇਸ਼ੀ ਚਮਕ 'ਚ ਬੁਝੇ 4 ਪੰਜਾਬੀ ਚਿਰਾਗ, ਪਰਿਵਾਰਾਂ ਨੂੰ ਲਾਸ਼ਾਂ ਦੀ ਉਡੀਕ !
17. ਕਪੂਰਥਲਾ— ਵਿਦੇਸ਼ 'ਚ ਪੁੱਤ ਦੀ ਮੌਤ, ਲਾਸ਼ ਦੀ ਉਡੀਕ 'ਚ ਪਰਿਵਾਰ
18. ਰੋਪੜ— ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਵਾਟਰ ਟੈਂਕੀ ਫੱਟਣ ਕਾਰਨ ਕੰਮ ਠੱਪ
19. ਫਾਜ਼ਿਲਕਾ— ਨਜਾਇਜ਼ ਮਾਈਨਿੰਗ 'ਤੇ ਚੱਲਿਆ ਪ੍ਰਸ਼ਾਸਨ ਦਾ ਡੰਡਾ
20. ਹੁਸ਼ਿਆਰਪੁਰ— ਬਸਪਾ ਵੱਲੋਂ ਕੋਰੇਗਾਂਵ ਘਟਨਾਵਾਂ ਦੇ ਵਿਰੋਧ 'ਚ ਰੋਸ ਮਾਰਚ
21. ਤਰਨਤਾਰਨ— ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ssp  ਦਫਤਰ ਮੂਹਰੇ ਰੋਸ ਧਰਨਾ
22. ਮੋਹਾਲੀ— ਡਰੱਗ ਮਾਮਲੇ 'ਚ ਜਗਦੀਸ਼ ਭੋਲਾ ਅਦਾਲਤ 'ਚ ਪੇਸ਼