ਕਾਂਗਰਸ ਛੱਡ ''ਆਮ ਆਦਮੀ ਪਾਰਟੀ'' ''ਚ ਸ਼ਾਮਲ ਹੋਏ ਚਰਨਜੀਤ ਚੰਨੀ

09/21/2016 5:17:43 PM

ਚੰਡੀਗੜ੍ਹ (ਰਮਨਜੀਤ) : ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦਾ ਹੱਥ ਛੱਡ ਕੇ ''ਆਮ ਆਦਮੀ ਪਾਰਟੀ'' ਦਾ ਝਾੜੂ ਫੜ੍ਹ ਲਿਆ ਹੈ। ਪਾਰਟੀ ਦੇ ਆਗੂ ਅਤੇ ਲੀਗਲ ਸੈੱਲ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿੱਲ ਨੇ ਪਾਰਟੀ ''ਚ ਆਉਣ ''ਤੇ ਚਰਨਜੀਤ ਚੰਨੀ ਦਾ ਸੁਆਗਤ ਕੀਤਾ। ਇਸ ਮੌਕੇ ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬੀਆਂ ਦੀ ਹੈ ਅਤੇ ਇਸ ''ਚ ਹਰ ਪੰਜਾਬੀ ਦਾ ਸੁਆਗਤ ਕੀਤਾ ਜਾਵੇਗਾ। 

Babita Marhas

This news is News Editor Babita Marhas