ਚੰਡੀਗੜ੍ਹ ਨਗਰ ਨਿਗਮ ''ਚ ਜ਼ੋਰਦਾਰ ਹੰਗਾਮਾ, MP ਕਿਰਨ ਖੇਰ ਵੀ ਪੁੱਜੇ

06/06/2023 1:29:14 PM

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਆਮ ਆਦਮੀ ਪਾਰਟੀ ਨੇ ਤਰੁਣ ਮਹਿਤਾ ਦੇ ਕਾਂਗਰਸ 'ਚ ਜਾਣ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਇਸ ਮੀਟਿੰਗ ਦੌਰਾਨ ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਰਹੇ।

ਕਾਂਗਰਸ ਨੇ ਡੰਪਿੰਗ ਗਰਾਊਂਡ ਦੇ ਮੁੱਦੇ 'ਤੇ ਭਾਜਪਾ ਨੂੰ ਘੇਰਿਆ, ਜਿਸ ਤੋਂ ਬਾਅਦ ਕਿਰਨ ਖੇਰ ਅਤੇ 'ਆਪ' ਆਗੂਆਂ 'ਚ ਬਹਿਸ ਸ਼ੁਰੂ ਹੋ ਗਈ।
 

Babita

This news is Content Editor Babita