ਬਜਟ ਇਜਲਾਸ ਤੋਂ ਪਹਿਲਾਂ ਕੈਪਟਨ ਦੀ ਵਿਧਾਇਕ ਦਲ ਨਾਲ ਮੀਟਿੰਗ

02/20/2020 9:30:54 AM

ਚੰਡੀਗੜ੍ਹ (ਰਮਨਜੀਤ) : ਅੱਜ ਤੋਂ ਸ਼ੁਰੂ ਹੋ ਰਹੇ ਬਜਟ ਇਜਲਾਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦੀ ਗਈ ਹੈ। ਸਰਕਾਰ ਦੀ ਕਾਰਗੁਜ਼ਾਰੀ ਤੋਂ ਪਾਰਟੀ ਵਿਧਾਇਕਾਂ ਦੀ ਨਾਖੁਸ਼ੀ ਦੇ ਚੱਲਦਿਆਂ ਮੀਟਿੰਗ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ।

Babita

This news is Content Editor Babita