ਦੀਪਕ ਨੇ ਚਮਕਾਇਆ ਗ੍ਰੇ ਮੈਟਰ ਇੰਸਟੀਚਿਊਟ ਦਾ ਨਾਂ

04/05/2019 4:10:33 AM

ਬਠਿੰਡਾ (ਬੀ. ਐੱਨ.174/4)-ਬਠਿੰਡਾ ਅਜੀਤ ਰੋਡ ਵਿਖੇ ਸਥਿਤ ਗ੍ਰੇ ਮੈਟਰ ਇੰਸਟੀਚਿਊਟ ’ਚੋਂ ਵਿਦਿਆਰਥੀ ਦੀਪਕ ਕੁਮਾਰ ਨੇ ਪੀ. ਟੀ. ਈ. ਕੋਰਸ ਦੇ ਰਾਈਟਿੰਗ ਮੈਡਿਊਲ ’ਚੋਂ 9 ’ਚੋਂ 9 ਬੈਂਡ ਹਾਸਲ ਕਰ ਕੇ ਇੰਸਟੀਚਿਊਟ ਦਾ ਨਾਂ ਚਮਕਾਇਆ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਬਠਿੰਡਾ ਵਿਚ ਅਜੀਤ ਰੋਡ ਦੇ ਸਥਿਤ ਨਾਮਵਰ ਆਇਲਟਸ ਇੰਸਟੀਚਿਊਟ ਗ੍ਰੇ ਮੈਟਰ ਦੇ ਐੱਮ. ਡੀ. ਰਾਕੇਸ਼ ਕੁਮਾਰ ਨੇ ਵਿਦਿਆਰਥੀ ਦੀਪਕ ਕੁਮਾਰ ਨੇ ਵਿਸ਼ੇਸ਼ ਰੂਪ ’ਚ ਸਨਮਾਨਤ ਕਰਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਹ ਸੰਸਥਾ ਜੋ ਕਿ ਅਜੀਤ ਰੋਡ ਵਿਖੇ ਗ੍ਰੇ ਮੈਟਰ ਦੇ ਨਾਂ ਨਾਲ ਸਥਾਪਿਤ ਹੈ, ਵਿਚ ਆਇਲਟਸ, ਸੈਲਪਿਪ ਆਦਿ ਕੋਰਸਾਂ ਤੋਂ ਇਲਾਵਾ ਵਿਦਿਆਰਥੀਆਂ ਦਾ ਸਟੱਡੀ ਵੀਜ਼ਾ ਆਸਟਰੇਲੀਆ, ਕੈਨੇਡਾ, ਨਿਊਜ਼ੀਲੈਂਡ ਜਾਣ ਲਈ ਵੀ ਲਾਇਆ ਜਾਂਦਾ ਹੈ। ਇਸ ਮੌਕੇ ਗ੍ਰੇ ਮੈਟਰ ਇੰਸਟੀਚਿਊਟ ਵਲੋਂ ਦੀਪਕ ਕੁਮਾਰ ਨੂੰ ਵਿਸ਼ੇਸ਼ ਰੂਪ ’ਚ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ਹੈ।

Related News