ਜਲੰਧਰ ਉੱਤਰੀ ਤੋਂ ਕੇ. ਡੀ. ਭੰਡਾਰੀ ਤੇ ਬਾਵਾ ਹੈਨਰੀ ਵਿਚਕਾਰ ਸਖਤ ਮੁਕਾਬਲਾ, ਜਾਣੋ ਕੌਣ ਚੱਲ ਰਿਹੈ ਅੱਗੇ (ਵੀਡੀਓ)

03/11/2017 11:32:10 AM

ਜਲੰਧਰ (ਸੋਨੂੰ) : ਜਲੰਧਰ ਉੱਤਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਬਾਵਾ ਹੈਨਰੀ ਅਤੇ ਭਾਜਪਾ ਉਮੀਦਵਾਰ ਕੇ. ਡੀ. ਭੰਡਾਰੀ ਵਿਚਕਾਰ ਸਖਤ ਮੁਕਾਬਲਾ ਚੱਲ ਰਿਹਾ ਹੈ। ਇਸ ਦੌਰਾਨ ਬਾਵਾ ਹੈਨਰੀ 4568 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦੋਂ ਕਿ ਭਾਜਪਾ ਉਮੀਦਵਾਰ ਕੇ. ਡੀ. ਭੰਡਾਰੀ 3908 ਵੋਟਾਂ ਨਾਲ ਦੂਜੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਲਸ਼ਨ ਸ਼ਰਮਾ 1655 ਵੋਟਾਂ ਨਾਲ ਤੀਜੇ ਨੰਬਰ ''ਤੇ ਹਨ। 
 

Babita Marhas

This news is News Editor Babita Marhas