12ਵੀਂ ਤੋਂ ਬਾਅਦ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਲਈ ਚੰਗਾ ਮੌਕਾ

10/15/2018 2:04:11 PM

ਜਲੰਧਰ— 12ਵੀਂ ਤੋਂ ਬਾਅਦ ਆਸਟ੍ਰੇਲੀਆ ਜਾਣ ਵਾਲੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਖਬਰ ਹੈ। ਕਿਸੇ ਵੀ ਸਟਰੀਮ 'ਚ 12ਵੀਂ ਪਾਸ ਕਰਨ ਤੋਂ ਬਾਅਦ ਕੈਨੇਡੀਅਨ ਅਕੈਡਮੀ ਰਾਹੀਂ ਵੀਜ਼ਾ ਲਗਵਾ ਕੇ ਤੁਸੀਂ ਵੀ ਆਸਟ੍ਰੇਲੀਆ 'ਚ ਪੜ੍ਹਾਈ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਕੈਨੇਡੀਅਨ ਅਕੈਡਮੀ ਦੇ ਮਾਹਿਰਾਂ ਮੁਤਾਬਕ ਜੇਕਰ ਤੁਹਾਡਾ ਕੈਨੇਡਾ ਤੋਂ ਰਿਫਿਊਜ਼ਲ ਹੈ ਅਤੇ ਤੁਹਾਡਾ 12ਵੀਂ ਤੋਂ ਬਾਅਦ ਇਕ ਜਾਂ ਦੋ ਸਾਲ ਦਾ ਗੈਪ ਹੈ ਤਾਂ ਵੀ ਤੁਸੀਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਸਕਦੇ ਹੋ। ਮਾਹਿਰਾਂ ਮੁਤਾਬਕ ਜੇਕਰ ਤੁਸੀਂ 12ਵੀਂ ਨਾਨ ਮੈਡੀਕਲ, ਮੈਡੀਕਲ, ਕਮਰਸ, ਆਰਟਸ ਸਟਰੀਮ 'ਚ ਪਾਸ ਕੀਤੀ ਹੈ ਅਤੇ ਓਵਰਆਲ 5.5 ਬੈਂਡ ਹਾਸਲ ਕੀਤੇ ਹਨ ਤਾਂ ਤੁਸੀਂ ਆਸਾਮਨੀ ਨਾਲ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਸਕਦੇ ਹੋ। ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਿਦਿਆਰਥੀ ਕੈਨੇਡੀਅਨ ਅਕੈਡਮੀ ਰਾਹੀਂ 12ਵੀਂ ਤੋਂ ਬਾਅਦ ਆਸਟਰੇਲੀਆ ਦਾ ਵੀਜ਼ਾ ਲਗਵਾ ਚੁੱਕੇ ਹਨ। ਜੇਕਰ ਤੁਸੀਂ ਆਸਟ੍ਰੇਲੀਆ ਜਾਣ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੋ ਹੋ ਤਾਂ ਤੁਸੀਂ ਅਕੈਡਮੀ ਦੀ ਸੰਗਰੂਰ, ਪਟਿਆਲਾ, ਚੰਡੀਗੜ੍ਹ, ਕੋਟਕਪੂਰਾ, ਬਠਿੰਡਾ ਕਿਸੇ ਵੀ ਬਰਾਂਚ 'ਚ ਜਾਂ 9888860134 'ਤੇ ਸੰਪਰਕ ਕਰ ਸਕਦੇ ਹੋ।